ਸ਼ਕ ਦਿਯਾ ਨਿਗ੍ਹਾ ਨਾਲ ਨਾ ਤੂ ਦੇਖ .....
ਅੱਸੀ ਤੇਰਾ ਨਾਮ ਨਹੀ ਲੈਂਦੇ ,,,,,,,
ਇਕ ਤਰਫਾ ਸਾਡਾ ਪ੍ਯਾਰ ਸੀ ,,,,,,
ਅੱਸੀ ਤੇਨੁ ਬੇਵਫਾ ਨਹੀ ਕਹੰਦੇ ...............
ਤੂ ਮਗਨੀ ਦੀ ਮੁਦਰੀ ਪਾ ਲੇ ਕਿਸੇ ਹੋਰ ਦੀ ,,,,,,
ਅੱਸੀ ਹੁਣ ਤੇਨੁ ਆਪਣੀ ਪਹਿਚਾਨ ਨਹੀ ਦੇਂਦੇ ,,,,,,,
ਗੈਰਾ ਨਾਲ ਹੱਸ ਲੇ ਰੱਜ ਕੇ ,,,,,,,
ਅੱਸੀ ਅਨੇ ਵੀ ਬੇਗੈਰਤ ਨਹੀ ਤੇਰੀ ਮੁਸਕਾਨ ਨਹੀ ਲੈਂਦੇ ,,,,,,,,
ਜਾ ਤੂ ਆਪਣੇ ਸਾਜਨਾ ਨਾਲ ਵਸਦੀ ਰੇਹ ਚੰਦ੍ਰੀਏ,,,,,
ਅੱਸੀ ਤੇਨੁ ਆਪਣੀ ਜਾਨ ਨਹੀ ਕਹੰਦੇ ,,,,,,,,,,
Copy right by: Preet Kaur