20 ਦਾ ਨੋਟ ਬਹੁਤ ਜਿਆਦਾ ਲਗਦਾ ਹੈ, ਜਦੋ ਕਿਸੇ ਗਰੀਬ ਨੂੰ ਦੇਣਾ ਹੋਵੇ,
ਪਰ ਜੇ ਹੋਟਲ ਵਿਚ ਟਿੱਪ ਦੇਣੀ ਹੋਵੇ ਤਾਂ ਬਹੁਤ ਘੱਟ ਲੱਗਦੇ ਹੱਨ !
3 ਮਿੰਟ ਰੱਬ ਨੂੰ ਯਾਦ ਕਰਨਾਂ ਬਹੂਤ ਔਖਾ,
ਪਰ 3 ਘੰਟੇ ਫਿਲਮ ਦੇਖਣਾ ਆਸਾਨ !
ਪੁਰਾ ਦਿੰਨ ਮਿੱਹਨਤ ਕਰਨ ਤੋ ਬਾਅਦ ਜਿੱਮ ਜਾਣ ਤੇ ਨਹੀ ਥੱਕਦੇ,
ਮਾਂ ਬਾਪ ਦੇ ਪੈਰ ਦਬਾਉਣੇ ਹੋਣ ਤਾ ਅਸੀਂ ਥੱਕ ਜਾਂਦੇ ਹਾਂ !
Valentine's Day ਲਈ ਅਸੀ ਪੁਰਾ ਸਾਲ ਇਂਤਜਾਰ ਕਰਦੇ ਹਾਂ,
Mother's Day ਕੱਦ ਹੇ ਸਾਨੁੰ ਪਤਾ ਹੀ ਨਹੀ !
ਇੱਕ ਰੋਟੀ ਨਹੀ ਦੇ ਸਕੇਆ ਉਸ ਮਾਸੁਮ ਬੱਚੇ ਨੁੰ ਕੋਈ,
ਪਰ ਉਹ ਤਸਵੀਰ ਲੱਖਾ ਵਿਚ ਵਿਕ ਗਈ,
ਜਿਸ ਵਿਚ ਉਹ ਬੱਚਾ ਰੋਟੀ ਲਈ ਉਦਾਸ ਬੈਠਾ ਸੀ_,!!!!
:
: