Punjabi Janta Forums - Janta Di Pasand

Fun Shun Junction => Shayari => Topic started by: ! on January 05, 2012, 03:57:21 PM

Title: pyar di kader nahi kar sakde
Post by: ! on January 05, 2012, 03:57:21 PM
ਜਿਹੜੇ ਡੋਬ ਦਿੰਦੇ ਦੂਜਿਆ ਨੂੰ ,ਉਹ ਵੀ ਇਸਕ ਦੀ ਨਦੀ ਨਹੀ ਤਰ ਸਕਦੇ ,
ਜਿਹੜੇ ਯਾਰਾ ਨੂੰ ਮੰਦਾ ਬੋਲਦੇ ਨੇ ,ਉਹ ਪਿਆਰ ਨਹੀ ਕਰ ਸਕਦੇ,
ਜਿਹੜੇ ਪਿਆਰ ਪਾ ਕੇ ਭੁੱਲ ਜਾਦੇ , ਉਹ ਪਿਆਰ ਦੀ ਕਦਰ ਨਹੀ ਕਰ ਸਕਦੇ.
Title: Re: pyar di kader nahi kar sakde
Post by: Dhaliwal. on January 05, 2012, 04:31:55 PM
nice lines
Title: Re: pyar di kader nahi kar sakde
Post by: Anonymous¿ on January 05, 2012, 06:55:07 PM
true true
Title: Re: pyar di kader nahi kar sakde
Post by: HâRrŸ bOpÁrÅi TēX⊠on November 27, 2014, 01:41:01 AM
ਤੇਰੀਆ ਕੋਠੀਆ ਵੱਡੀਆ ਸੀ ਸਾਡੇ ਘਰ ਕੱਚੇ ਸੀ ਤੂੰ ਨੀਤ ਦੀ ਮਾੜੀ ਸੀ ਯਾਰ  DIL ਦੇ Sache c....