ਮੋਡੇ ਚੱਕੀਐ ਬੰਦੂਕ ਬੰਦੇ ਖਾਣੀ ਨੀ ਕਿਹੜਾ ਬੋਲੂ ਮੂਹਰੇ ਜੱਟ ਦੇ
ਡਰ ਛੱਡਦੇ ਦੁਨੀਆ ਦਾ ਜਦੋਂ ਤੱਕ ਯਾਰ ਦੇ ਹੱਥ ਗੰਡਾਸੀ
ਯਾਰੋ ਪੱਟਤਾ ਬਰੈਡਾਂ ਨੇ ਜੇਬਾਂ ਨੇ ਖਾਲੀ ਤੇ ਆਗੀਆਂ ਤੰਗੀਆਂ
ਅੱਲੜਾ ਕੁਆਰੀਆ ਦੇ ਦਿਲ ਲੁੱਟਦੀ ਗੱਭਰੂ ਦੀ ਟੋਹਰ ਨੀ
ਵਜਾਂ ਮਾਰ ਮਾਰ ਕੇ ਬੁਲਾਈਏ ਮੋਤ ਨੂੰ ਫਿਕਰ ਨਾਂ ਕਰ ਦਿਲ ਵੱਡੇ ਯਾਰਾਂ ਦੇ…
ਡਰ ਛੱਡਦੇ ਦੁਨੀਆ ਦਾ ਜਦੋਂ ਤੱਕ ਯਾਰ ਦੇ ਹੱਥ ਗੰਡਾਸੀ
ਛੱਡਦੇ ਤੂੰ ਭੇਤ ਖੋਲਣੇ ਦਿਲ ਦੀਆਂ ਦਿਲ ਵਿੱਚ ਰੱਖ ਦਿਲਾ ਮੇਰਿਆ..
ਮੈਂ ਪੁੱਤ ਤਾਂ ਜੱਟ ਦਾ ਸੀ ਲੋਕੋ ਰੰਨ ਨੇ ਸਾਧ ਬਣਾਤਾ….
ਕਿਸ ਪੱਲ ਨੂੰ ਯਾਦ ਕਰਕੇ ਰੋਕਦੇ ਰੋਕਦੇ ਵੀ ਤੁਹਾਡੇ ਅੱਖੀਆ ਚ’ ਹੰਝੂ ਆ ਜਾਦੇ ਨੇ ???
ਜਿਹੜੇ ਕੰਮ ਨੂੰ ਯਾਰਾਂ ਨੇ ਹੱਥ ਪਾਅ ਲਿਆ ਨੀ ਓਹ ਕੰਮ ਫਤਿਹ ਹੀ ਫਤਿਹ
ਦੇਸੀ ਗੰਨ ਵਲੈਤੀ ਰੰਮ ਇਹ ਦੋਵੇਂ ਸ਼ੌਕ ਨੇ ਯਾਰਾਂ ਦੇ ਘਰ ਦੀ ਕੱਡੀ ਓਹ ਕਾਲੀ ਗੱਡੀ ਤੇ ਸ਼ੌਕੀਂ ਹਾਂ ਹਥਿਆਰਾਂ ਦੇ