October 04, 2025, 01:09:45 AM
collapse

Author Topic: PJ wale challe tour te  (Read 25794 times)

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
Re: PJ wale challe tour te
« Reply #160 on: March 29, 2011, 03:57:47 AM »
kyu ji leke kyu ni jana ,,ticketa ta main hi katrniyann ne sab dioyan
ethe jithe bus roki othe sekhon nu la deo appa nai leke jana agge esnu lol lol :D:

Punjabi Janta Forums - Janta Di Pasand

Re: PJ wale challe tour te
« Reply #160 on: March 29, 2011, 03:57:47 AM »

Offline @@JeEt@@

  • PJ owe to this member
  • *******
  • Like
  • -Given: 79
  • -Receive: 152
  • Posts: 16792
  • Tohar: 6
  • Gender: Male
    • View Profile
  • Love Status: Single / Talaashi Wich
Re: PJ wale challe tour te
« Reply #161 on: March 29, 2011, 04:00:27 AM »
wah oye tidea kmal he karti tu ta lol

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: PJ wale challe tour te
« Reply #162 on: March 29, 2011, 04:00:57 AM »
:surp: :surp: :surp: :surp:  bakri nu v pila diti..age sarpanch ghumi janda hun bakri ..... :D: :D:

saghi tu latta seat te rakh k beh ja bakri ni auni hun kise de hath :D: :D: :D: :D:

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
Re: PJ wale challe tour te
« Reply #163 on: March 29, 2011, 04:02:26 AM »
saghi ji mainu kyu bas de upar biathya wa ....upar ta main kise darkhat wch fas ke dig jaunga
na ji eh sara packet mera haiga.. main nai deni ek vi toffie vicho.. :cry: :cry: :cry: :cry: :cry:

muskan chup ker ,na devi toffi ,raula na pa ,agge bkri behosh hoyi pyi aa :rabb:

galib ji eh sekhon nu lavo thale appa nai kharna enu plz la deo thale appa nai kharna enu :cry: :cry:

muskan mai kI kra hun,tu bus kyun rokn ditti majnu nu :blah:

majnu ne kerha mere tu push ke bus roki si... :cry:

mhku chup kr ja mai ni laini santre wali tofii..

nale sekhon nu bus de uper bithha dena hun....

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: PJ wale challe tour te
« Reply #164 on: March 29, 2011, 04:02:54 AM »
wah oye tidea kmal he karti tu ta lol

veer hun nhi tidda hath aunda kise de ,tu bas latta seat te ker ke beh ja ,billuu di bakri di ghutt laggi aa ajj :D: :D: :D: :D: :D: :D: :D:

Offline @@JeEt@@

  • PJ owe to this member
  • *******
  • Like
  • -Given: 79
  • -Receive: 152
  • Posts: 16792
  • Tohar: 6
  • Gender: Male
    • View Profile
  • Love Status: Single / Talaashi Wich
Re: PJ wale challe tour te
« Reply #165 on: March 29, 2011, 04:07:42 AM »
hahahaahahhah

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
Re: PJ wale challe tour te
« Reply #166 on: March 29, 2011, 04:19:59 AM »
eh bakri badi shokeen wa

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: PJ wale challe tour te
« Reply #167 on: March 29, 2011, 04:20:49 AM »
 
ਟੂਰ ਤੇ ਲਿਜਾਕੇ ਮੈਂ ਕੈਸਾ ਜੱਭ ਪਾ ਲਿਆ

ਉਤੋਂ ਹੁਣ,ਚੜਾਈ ਵਾਲਾ ਰਾਹ ਆ ਗਿਆ

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: PJ wale challe tour te
« Reply #168 on: March 29, 2011, 04:22:39 AM »
eh bakri badi shokeen wa

lai veer ,pj di bakri aa shukeen kive na hove,aje tan tu khote de rang nhi dekhe :D:

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
Re: PJ wale challe tour te
« Reply #169 on: March 29, 2011, 04:25:52 AM »
hahaha kyu bai khota vi rangeen wa ..poora
eh bakri badi shokeen wa

lai veer ,pj di bakri aa shukeen kive na hove,aje tan tu khote de rang nhi dekhe :D:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: PJ wale challe tour te
« Reply #170 on: March 29, 2011, 04:58:03 AM »
 
 
ਕਿੰਨਾ ਸੀ ਨਜ਼ਾਰਾ ਸੋਹਣਾ ਚਾਰੇ ਪਾਸੇ ਜੀ

ਜਿਵੇ ਹੋਣ ਰੁੱਖਾਂ ਉਤੇ ਲੱਗੇ ਹਾਸੇ ਜੀ

ਖਿੜੇ ਹੋਏ ਫੁੱਲ ਅੱਖੀਆਂ ਸੀ ਮਾਰਦੇ

ਹੋਣ ਜਿਵੇਂ ਨੈਣ ਕਿਸੇ ਸੋਹਣੀ ਨਾਰ ਦੇ

ਲੰਮੇ ਝੰਮੇ ਰੁਖ ਕੱਚੇ ਕਚਨਾਰ ਦੇ

ਲੱਗਦਾ ਸੀ ਦੂਰੋਂ ਪਏ ਵਾਜਾਂ ਮਾਰਦੇ

ਦੂਰ ਸੀ ਪਹਾੜਾਂ ਤੇ ਬਰਫ ਦਿਸਦੀ

ਹੋਈ ਪਈ ਸੀ ਦੀਵਾਨੀ ਕਾਇਨਾਤ ਜਿਸ ਦੀ

ਕਿਤੇ ਕਿਤੇ ਝਰਨੇ ਸੀ ਰਾਗ ਛੇੜਦੇ

ਹੋਣ ਜਿਓਂ ਪਹਾੜੀਆਂ ਚ ਨਾਗ ਮੇਲਦੇ

ਕਦੇ ਕਿਤੋਂ ਬੰਸਰੀ ਦੀ ਤਾਨ ਸੁਣਦੀ

ਗਾਈ ਜਾਵੇ ਜਿਵੇਂ ਕੋਈ ਇਲਾਹੀ ਧੁਨ ਜੀ

ਚਾਰੇ ਪਾਸੇ ਹਰਿਆਲੀ,ਛਾਈ ਲੱਗੇ ਫੁੱਲ ਸੀ

ਜਿਵੇ ਰੰਗ ਚਾਦਰ ਤੇ ਗਏ ਹੋਣ ਡੁੱਲ ਜੀ

ਦੂਰ ਕਿਤੇ ਚੋਟੀਆਂ ਸੀ ਚਾਂਦੀ ਨਾ ਲੱਦੀਆਂ

ਜਿਵੇਂ ਮੁਟਿਆਰਾਂ ਸਿਰ ਹੋਣ ਸੱਗੀਆਂ

ਕਿਤੇ ਕਿਤੇ ਗੋਰੀ ਦੀ ਪੰਜੇਬ ਛਣਕੇ

ਕਿਤੇ ਕੋਈ ਲੈ ਕੇ ਬੈਠਾ ਰੰਗਲੇ ਜਿਹੇ ਮਣਕੇ

ਕਦੇ ਕੋਈ ਬੱਚਿਆਂ ਦੀ ਟੋਲੀ ਲੰਘ ਦੀ

ਕੋਈ ਮੁਟਿਆਰ ਕੋਲੋਂ ਲੰਘੇ ਸੰਗਦੀ

ਮਿੱਠੇ ਮਿੱਠੇ ਹਾਸਿਆਂ ਨਾ ਜਾਵੇ ਡੰਗਦੀ

ਕਿਤੇ ਕੋਈ ਅਯਾਲੀ ਪੱਤੇ ਲਾਹੀ ਜਾਂਵਦਾ

ਤੋੜ ਤੋੜ ਬੇਰ ਝੋਲੀ ਪਾਈ ਜਾਂਵਦਾ

ਕਿਤੇ ਸੀ ਪਹਾੜਾਂ ਵਿਚੋਂ ਪਾਣੀ ਦਿਸਦਾ

ਹੋਵੇ ਜਿਓਂ ਬਲੌਰੀ ਨੈਣੋ ਹੰਝੂ ਰਿਸਦਾ

ਕਿਤੇ ਕੋਈ ਹੂਕ ਦਿਲ ਚੀਰ ਲੰਘ ਗਈ

ਫੁੱਲੀਂ ਬੈਠੇ ਭੌਰਿਆਂ ਨੂੰ ਸੂਲੀ ਟੰਗ ਗਈ

ਸਾਨੂੰ ਲੱਗੇ ਜਿਵੇਂ ਸੁਪਨਾ ਸੀ ਦੇਖਦੇ

ਅੱਖਾਂ ਚ ਵਸਾ ਲਏ ਰੰਗ ਕਿਹੜੇ ਦੇਸ ਦੇ
 
 
 
 
 
 
 
 
 
 
 

Offline B̲l̲i̲n̲g̲

  • Lumberdar/Lumberdarni
  • ****
  • Like
  • -Given: 87
  • -Receive: 58
  • Posts: 2202
  • Tohar: 31
  • Gender: Male
  • ѕιмρℓє αѕ α кι∂, тσυgн αѕ α ƒσσℓ.
    • View Profile
  • Love Status: Single / Talaashi Wich
Re: PJ wale challe tour te
« Reply #171 on: March 29, 2011, 05:42:57 AM »

 
ਕਿੰਨਾ ਸੀ ਨਜ਼ਾਰਾ ਸੋਹਣਾ ਚਾਰੇ ਪਾਸੇ ਜੀ

ਜਿਵੇ ਹੋਣ ਰੁੱਖਾਂ ਉਤੇ ਲੱਗੇ ਹਾਸੇ ਜੀ

ਖਿੜੇ ਹੋਏ ਫੁੱਲ ਅੱਖੀਆਂ ਸੀ ਮਾਰਦੇ

ਹੋਣ ਜਿਵੇਂ ਨੈਣ ਕਿਸੇ ਸੋਹਣੀ ਨਾਰ ਦੇ

ਲੰਮੇ ਝੰਮੇ ਰੁਖ ਕੱਚੇ ਕਚਨਾਰ ਦੇ

ਲੱਗਦਾ ਸੀ ਦੂਰੋਂ ਪਏ ਵਾਜਾਂ ਮਾਰਦੇ

ਦੂਰ ਸੀ ਪਹਾੜਾਂ ਤੇ ਬਰਫ ਦਿਸਦੀ

ਹੋਈ ਪਈ ਸੀ ਦੀਵਾਨੀ ਕਾਇਨਾਤ ਜਿਸ ਦੀ

ਕਿਤੇ ਕਿਤੇ ਝਰਨੇ ਸੀ ਰਾਗ ਛੇੜਦੇ

ਹੋਣ ਜਿਓਂ ਪਹਾੜੀਆਂ ਚ ਨਾਗ ਮੇਲਦੇ

ਕਦੇ ਕਿਤੋਂ ਬੰਸਰੀ ਦੀ ਤਾਨ ਸੁਣਦੀ

ਗਾਈ ਜਾਵੇ ਜਿਵੇਂ ਕੋਈ ਇਲਾਹੀ ਧੁਨ ਜੀ

ਚਾਰੇ ਪਾਸੇ ਹਰਿਆਲੀ,ਛਾਈ ਲੱਗੇ ਫੁੱਲ ਸੀ

ਜਿਵੇ ਰੰਗ ਚਾਦਰ ਤੇ ਗਏ ਹੋਣ ਡੁੱਲ ਜੀ

ਦੂਰ ਕਿਤੇ ਚੋਟੀਆਂ ਸੀ ਚਾਂਦੀ ਨਾ ਲੱਦੀਆਂ

ਜਿਵੇਂ ਮੁਟਿਆਰਾਂ ਸਿਰ ਹੋਣ ਸੱਗੀਆਂ

ਕਿਤੇ ਕਿਤੇ ਗੋਰੀ ਦੀ ਪੰਜੇਬ ਛਣਕੇ

ਕਿਤੇ ਕੋਈ ਲੈ ਕੇ ਬੈਠਾ ਰੰਗਲੇ ਜਿਹੇ ਮਣਕੇ

ਕਦੇ ਕੋਈ ਬੱਚਿਆਂ ਦੀ ਟੋਲੀ ਲੰਘ ਦੀ

ਕੋਈ ਮੁਟਿਆਰ ਕੋਲੋਂ ਲੰਘੇ ਸੰਗਦੀ

ਮਿੱਠੇ ਮਿੱਠੇ ਹਾਸਿਆਂ ਨਾ ਜਾਵੇ ਡੰਗਦੀ

ਕਿਤੇ ਕੋਈ ਅਯਾਲੀ ਪੱਤੇ ਲਾਹੀ ਜਾਂਵਦਾ

ਤੋੜ ਤੋੜ ਬੇਰ ਝੋਲੀ ਪਾਈ ਜਾਂਵਦਾ

ਕਿਤੇ ਸੀ ਪਹਾੜਾਂ ਵਿਚੋਂ ਪਾਣੀ ਦਿਸਦਾ

ਹੋਵੇ ਜਿਓਂ ਬਲੌਰੀ ਨੈਣੋ ਹੰਝੂ ਰਿਸਦਾ

ਕਿਤੇ ਕੋਈ ਹੂਕ ਦਿਲ ਚੀਰ ਲੰਘ ਗਈ

ਫੁੱਲੀਂ ਬੈਠੇ ਭੌਰਿਆਂ ਨੂੰ ਸੂਲੀ ਟੰਗ ਗਈ

ਸਾਨੂੰ ਲੱਗੇ ਜਿਵੇਂ ਸੁਪਨਾ ਸੀ ਦੇਖਦੇ

ਅੱਖਾਂ ਚ ਵਸਾ ਲਏ ਰੰਗ ਕਿਹੜੇ ਦੇਸ ਦੇ



awesome paji  =D> =D> =D> :hug:

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
Re: PJ wale challe tour te
« Reply #172 on: March 29, 2011, 07:25:18 AM »
BHT WADIYA GILL SAHB

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: PJ wale challe tour te
« Reply #173 on: March 29, 2011, 07:27:21 AM »
BHT WADIYA GILL SAHB
veer ji lag reha na tour ja reha  :superhappy:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: PJ wale challe tour te
« Reply #174 on: March 29, 2011, 07:30:10 AM »
awesome paji  =D> =D> =D> :hug:
thanx a lot

Offline ਦਿਲਰਾਜ -ਕੌਰ

  • PJ Mutiyaar
  • Sarpanch/Sarpanchni
  • *
  • Like
  • -Given: 432
  • -Receive: 239
  • Posts: 3310
  • Tohar: 67
  • Gender: Female
    • View Profile
  • Love Status: Married / Viaheyo
Re: PJ wale challe tour te
« Reply #175 on: March 29, 2011, 10:16:56 AM »

ਥੋੜੀ ਦੂਰ ਗਏ,ਪਿੰਡ ਸੇਖੋਂ ਆ ਗਿਆ

ਕੋਟ ਪੈਂਟ ਵਾਲੇ ਕਾਕੇ ਨੂੰ ,ਕੋਈ ਬੱਸ ਚ ਬਿਠਾ ਗਿਆ

ਬੜਾ ਸੋਹਣਾ ਲੱਗੇ ਲਾਲ ਟਾਈ ਲਾ ਕੇ ਜੀ

ਹੁਣੇ ਹੁਣੇ ਨਾਈ ਕੋਲੋ ਆਇਆ ਜਾ ਕੇ ਜੀ

ਹੱਥ ਜਿਹੇ ਹਿਲਾਈ ਜਾਵੇ ਬੱਕਰੀ ਨੂੰ ਦੇਖ ਕੇ

ਕਹਿੰਦਾ ਨਵੀ ਟਾਈ ਲਈ ਮੈਂ ਕੱਲ ਕੱਟਾ ਵੇਚ ਕੇ

ਟਾਈ ਉਤੇ ਬੱਕਰੀ ਦਾ ਦਿਲ ਆ ਗਿਆ

ਟਾਈ ਵਾਲਾ ਲੜ ਉਹਨੇ ਮੂੰਹ ਚ ਪਾ ਲਿਆ

ਮਾਰ ਕੇ ਚਪੇੜ ਉਹਨੇ ਬੱਕਰੀ ਘੁਮਾ ਦਿੱਤੀ

ਹੋ ਗਈ ਸੀ ਬੇਹੋਸ਼ ਜੀ ਬਿਲੂ ਦੀ ਬੱਕਰੀ

ਬਿਲੂ ਕਹਿੰਦਾ ਵੇਖ ਲੂੰ ਗਾ ਤੈਨੂੰ ਕਿਤੇ ਕੱਲਾ ਟੱਕਰੀਂ

ਬਿਲੂ ਪਿੱਟੀ ਜਾਵੇ ,ਕਹਿੰਦਾ ਮੈ ਨਹੀ ਬਚਦਾ

ਮਰਜਾਵੇ ਸੇਖੋ ਤੇਰਾ ਰਹੇ ਕੱਖ ਨਾ

ਮਸਾਂ ਮੈਂ ਵਰਾਇਆ,ਬਿਲੂ ਚੁਪ ਨਾ ਕਰੇ

ਵੇਖ ਵੇਖ ਬੱਕਰੀ ਨੂੰ ਹੌਕੇ ਜਿਹੇ ਭਰੇ
very nice :D:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: PJ wale challe tour te
« Reply #176 on: March 29, 2011, 10:32:59 AM »
very nice :D:

dilraj agge v pad lai fer hass layi :blah:

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
Re: PJ wale challe tour te
« Reply #177 on: March 29, 2011, 10:33:39 AM »
hun lagda asi tour te hi ja rhe aan ....boht vadia gill  :okk:
 
 
 

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: PJ wale challe tour te
« Reply #178 on: March 29, 2011, 10:36:15 AM »
hun lagda asi tour te hi ja rhe aan ....boht vadia gill  :okk:

thanks saghi , :rockon: roti khani aa ta dass bus rok laine aa apa :D:

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
Re: PJ wale challe tour te
« Reply #179 on: March 29, 2011, 10:38:28 AM »
hun lagda asi tour te hi ja rhe aan ....boht vadia gill  :okk:

thanks saghi , :rockon: roti khani aa ta dass bus rok laine aa apa :D:

haan bhukh taan lagi hoi a ..bhabhi ne v khani a roti taan.....bus rok k apde bakri te khote nu sambaal k rakheyo te pahaad te e na chad jaan :D: :D: :D:

 

Related Topics

  Subject / Started by Replies Last post
15 Replies
2219 Views
Last post January 21, 2011, 10:20:26 PM
by _Beast_
0 Replies
1045 Views
Last post October 03, 2010, 03:05:12 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
9 Replies
1979 Views
Last post December 30, 2010, 04:39:32 PM
by _FaTeH_
30 Replies
4224 Views
Last post November 19, 2010, 09:05:08 PM
by ҂ ȿḉặᵰɗἷἧäѷїѧҋ↔ᶀɍǐȶĩṧӊ ₰
0 Replies
782 Views
Last post November 24, 2010, 11:32:13 PM
by ҂ ȿḉặᵰɗἷἧäѷїѧҋ↔ᶀɍǐȶĩṧӊ ₰
0 Replies
851 Views
Last post December 03, 2010, 05:07:05 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
3 Replies
1430 Views
Last post January 25, 2011, 05:46:01 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
16 Replies
3571 Views
Last post September 23, 2012, 06:46:32 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
11 Replies
2473 Views
Last post September 15, 2014, 06:10:43 AM
by ❀¢ιм Gяєωʌℓ ❀
38 Replies
57300 Views
Last post January 07, 2018, 02:40:23 PM
by TRIKHA MUNDA

* Who's Online

  • Dot Guests: 3416
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]