Punjabi Janta Forums - Janta Di Pasand

Fun Shun Junction => Shayari => Topic started by: Pj Sarpanch on January 19, 2011, 05:02:20 AM

Title: ਛੱਲਾ PJ ਤੇ ਆਵੇ
Post by: Pj Sarpanch on January 19, 2011, 05:02:20 AM
ਛੱਲਾ PJ  ਤੇ ਆਵੇ... ਬਾਪੂ ਨਾਲ ਕੰਮ ਨਾ ਕਰਾਵੇ....
ਘਰ ਬਹਿ ਕੇ ਵਿਹਲਾ ਖਾਵੇ,,, ਆਪ ਨੂੰ ਰਾਂਝਾ ਅਖਵਾਵੇ....
ਛੱਲਾ ਲੈਂਦੇ ਨਵੇਂ ਹੀ ਪੰਗੇ.. ਨਿਤ ਕਰਦਾ ਦੰਗੇ....
ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ,, ਸਬ ਛੱਲੇ ਨੇ ਸੂਲੀ ਟੰਗੇ...
ਛੱਲਾ ਪੈਸੇ ਬਾਪੂ ਦੇ ਖਰਚੇ,,,software ਨਿਤ ਨਵੇ ਨਵੇ ਵਰਤੇ...
ਛੱਲੇ ਤੋਂ ਸਾਰੇ ਸੜਦੇ,,, ਓਹਨੂੰ ਚਕਣ ਦੀਆ ਸਲਾਵਾਂ ਕਰਦੇ...
ਛੱਲਾ PRINCE ਵਰਗਾ, ਰੋਬ ਕਿਸੇ ਦਾ ਨਾ ਜਰਦਾ...
ਵੀਰਾ ਨਾਲ ਮੋਢਾ ਲਾ ਖੜਦਾ.. ਜਣੀ ਖਣੀ ਤੇ ਨਹੀਂ ਮਰਦਾ......

Title: Re: ਛੱਲਾ PJ ਤੇ ਆਵੇ
Post by: ਜੱਟ ਸ਼ੋਕੀ ਕਾਲੇ ਮਾਲ ਦਾ on January 19, 2011, 07:45:25 AM
EAH CHLLA TA WALA HI KANJAR EE :happy:
Title: Re: ਛੱਲਾ PJ ਤੇ ਆਵੇ
Post by: Pj Sarpanch on January 19, 2011, 08:04:17 AM
EAH CHLLA TA WALA HI KANJAR EE :happy:

U KA MTLAB I KANJAR...................THNX JI......................CHALO VEER JO VI A CHANGE AA
Title: Re: ਛੱਲਾ PJ ਤੇ ਆਵੇ
Post by: ਜੱਟ ਸ਼ੋਕੀ ਕਾਲੇ ਮਾਲ ਦਾ on January 19, 2011, 08:14:09 AM

U KA MTLAB I KANJAR...................THNX JI......................CHALO VEER JO VI A CHANGE AA
HEHEHHEHEHEHEH NAHI NAHI VEER MEA TERA NAME REWAD HI  ANHI C KITA HAHA NAHI CHLLA KANJAR NAHI SIRE DA KANJAR AAA :loll: :loll: :loll:
Title: Re: ਛੱਲਾ PJ ਤੇ ਆਵੇ
Post by: Pj Sarpanch on January 19, 2011, 08:45:47 AM
HEHEHHEHEHEHEH NAHI NAHI VEER MEA TERA NAME REWAD HI  ANHI C KITA HAHA NAHI CHLLA KANJAR NAHI SIRE DA KANJAR AAA :loll: :loll: :loll:
:laugh: :laugh: :laugh: :laugh: :laugh: :laugh:  wah o a vehleaaaaaaaaaaa
Title: Re: ਛੱਲਾ PJ ਤੇ ਆਵੇ
Post by: ਜੱਟ ਸ਼ੋਕੀ ਕਾਲੇ ਮਾਲ ਦਾ on January 19, 2011, 10:44:04 AM
:laugh: :laugh: :laugh: :laugh: :laugh: :laugh:  wah o a vehleaaaaaaaaaaa

:hihpanga: :hihpanga: :hihpanga: :hihpanga:
Title: Re: ਛੱਲਾ PJ ਤੇ ਆਵੇ
Post by: Pj Sarpanch on January 19, 2011, 10:48:27 AM
:hihpanga: :hihpanga: :hihpanga: :hihpanga:
:blah: :blah: :blah: :blah: :blah: :blah: :blah: :blah:
Title: Re: ਛੱਲਾ PJ ਤੇ ਆਵੇ
Post by: _尺oยภคк_ on January 19, 2011, 10:55:02 AM
nyc ah ji  :okk: :okk:
Title: Re: ਛੱਲਾ PJ ਤੇ ਆਵੇ
Post by: Pj Sarpanch on January 19, 2011, 11:02:46 AM
nyc ah ji  :okk: :okk:

THNX JI.......................