Punjabi Janta Forums - Janta Di Pasand

Fun Shun Junction => Shayari => Topic started by: Saini-Bhairon Majria on October 13, 2011, 01:56:20 PM

Title: Peeran fakeeran da kehna
Post by: Saini-Bhairon Majria on October 13, 2011, 01:56:20 PM
ਸਿਰ ਤੇ ਟੋਪੀ ਤੇ ਨੀਯਤ ਖੋਟੀ ਲੋਕੋ ਲੈਣਾ ਕੀ ਟੋਪੀ ਸਿਰ ਧਰ ਕੇ, ਤਸਵੀ (ਮਾਲਾ) ਫੇਰੀ ਪਰ ਦਿਲ ਨਾ ਫਿਰਿਆ ਲੋਕੋ ਕੀ ਲੈਣਾ ਤਸਵੀ ਹਥ ਫ਼ਢ਼ ਕੇ, ਚਿਲ੍ਲਿਆਂ ਕੀਤਾ ਪਰ ਰੱਬ ਨਾ ਮਿਲਿਆ ਲੋਕੋ ਕੀ ਲੈਣਾ ਚਿਲ੍ਲਿਆਂ ਵਿਚ ਵਢ਼ ਕੇ, ਬੁੱਲੇ ਸ਼ਾਹ ਜਾਗ ਬਿਨਾ ਦੁਧ ਨਈ ਜੰਮਦਾ ਭਾਵੇਂ ਲਾਲ ਹੋਵੇ ਕਢ਼ ਕਢ਼ ਕੇ.
Title: Re: Peeran fakeeran da kehna
Post by: on October 14, 2011, 04:19:09 AM
bai asal ch mere jyada palle ni peya..

can u explain it pls