ਸਾਡੇ ਪਿਆਰ ਦੀ ਉਹ ਭਰਨ ਗਵਾਹੀ,,ਉਹ ਗਵਾਹ ਬਣ ਕੇ
ਸਾਡੀ ਮੰਜ਼ਿਲ ਸੀ ਉਹ ਹੀ,,ਸਾਡੇ ਅੱਗੇ ਆਏ ਉਹ ਰਾਹ ਬਣਕੇ,,
ਸਾਡਾ ਸੌਂਕ ਸੀ ਯਾਰ ਲਈ ਧੁੱਪੇ ਸੜਣਾ,,ਸਾਡੇ ਨਾਲ ਖੜ੍ਹੇ ਉਹ ਛਾਂ ਬਣਕੇ,,
ਸਾਡੀ ਡੁੱਬਦੀ ਬੇੜੀ ਉਹਨਾਂ ਲਾਈ ਕਿਨਾਰੇ,,ਸਾਡੀ ਬੇੜੀ ਦਾ ਮਲਾਹ ਬਣਕੇ,,
ਸਾਡੀ ਜਿੰਦਗੀ ਵਿੱਚ ਉਹ ਇੰਝ ਵਸੇ,,ਜਿਵੇਂ ਵਸੇ ਦਿਲ ਸਰੀਰ ਵਿੱਚ ਜਾਨ ਬਣਕੇ,,
ਸਾਡੇ ਸਾਹਾਂ ਦੀ ਲੜੀ ਵਿੱਚ ਰਚੇ,,ਜਿਵੇਂ ਕੋਈ ਰਚਦਾ ਹੈ ਮਨੀ ਸਾਹ ਬਣਕੇ!!!