Punjabi Janta Forums - Janta Di Pasand
Fun Shun Junction => Shayari => Topic started by: @@JeEt@@ on March 31, 2011, 04:11:26 AM
-
ਚੜੀ ਜਵਾਨੀ ਆਸ਼ਿਕ ਮੇਰੀ ਹੋ ਗਈ ਦੁਨੀਆ ਸਾਰੀ..
ਜਿਦਰੋ ਲੰਘਾ ਕਰੇ ਸਲਾਮਾਂ ਹਰ ਕੋਈ ਵਾਰੋ ਵਾਰੀ..
ਕਹਿ ਦਿਉ ਮੇਰੀ ਮਾਂ ਨੂੰ ਮੈਨੂੰ ਹੁਣ ਨਾ ਰੱਖੇ ਕੁਆਰੀ..
ਉਹਨੇ ਮੈਨੂੰ ਲੈ ਜਾਣਾ ਮੇਰੀ ਜਿਹਦੇ ਨਾਲ ਸੱਜਰੀ ਯਾਰੀ..
ਸੱਜਣਾ ਤੇਰਾ ਪਿਆਰ ਮਾਰਦਾ ਸੀਨੇ ਦੇ ਵਿੱਚ ਛੱਲਾਂ..
...ਖੁਸੀਆਂ ਦੇ ਨਾਲ ਸ਼ੋਕ ਸੰਦੂਰੀ ਹੋਈਆ ਮੇਰੀਆ ਗੱਲਾਂ..
ਪੈਰ ਮਰੋੜੇ ਲੱਕ ਨੂੰ ਜਦ ਮੈ ਚਾਲ ਹੰਸ ਦੀ ਚੱਲਾਂ..
ਸਿਰ ਤੋ ਹੁਸਨ ਦਾ ਹੜ ਲੰਘ ਚੱਲਿਆ ਕਿਵੇ ਇਸ ਨੂੰ ਠੱਲਾਂ..[/font][/size]
-
good one sandhu sab
-
thx 22 g
-
wah g wah sandhu tusi ta mere dil di gal bujj layi mera dushman dino din siyana hoi janda aa
thx so much g
-
haj haji eve he aa tusi v dusman de foto bhut dekhde oo aaj kal lol
-
ਚੜੀ ਜਵਾਨੀ ਆਸ਼ਿਕ ਮੇਰੀ ਹੋ ਗਈ ਦੁਨੀਆ ਸਾਰੀ..
ਜਿਦਰੋ ਲੰਘਾ ਕਰੇ ਸਲਾਮਾਂ ਹਰ ਕੋਈ ਵਾਰੋ ਵਾਰੀ..
ਕਹਿ ਦਿਉ ਮੇਰੀ ਮਾਂ ਨੂੰ ਮੈਨੂੰ ਹੁਣ ਨਾ ਰੱਖੇ ਕੁਆਰੀ..
ਉਹਨੇ ਮੈਨੂੰ ਲੈ ਜਾਣਾ ਮੇਰੀ ਜਿਹਦੇ ਨਾਲ ਸੱਜਰੀ ਯਾਰੀ..
ਸੱਜਣਾ ਤੇਰਾ ਪਿਆਰ ਮਾਰਦਾ ਸੀਨੇ ਦੇ ਵਿੱਚ ਛੱਲਾਂ..
...ਖੁਸੀਆਂ ਦੇ ਨਾਲ ਸ਼ੋਕ ਸੰਦੂਰੀ ਹੋਈਆ ਮੇਰੀਆ ਗੱਲਾਂ..
ਪੈਰ ਮਰੋੜੇ ਲੱਕ ਨੂੰ ਜਦ ਮੈ ਚਾਲ ਹੰਸ ਦੀ ਚੱਲਾਂ..
ਸਿਰ ਤੋ ਹੁਸਨ ਦਾ ਹੜ ਲੰਘ ਚੱਲਿਆ ਕਿਵੇ ਇਸ ਨੂੰ ਠੱਲਾਂ..
nice :loll:
-
thx g