September 16, 2025, 06:57:30 PM
collapse

Author Topic: Naal Coke de tu Sandwich Khavein  (Read 1454 times)

Offline ƁΔƘΓΔ

  • Retired Staff
  • Patvaari/Patvaaran
  • *
  • Like
  • -Given: 220
  • -Receive: 239
  • Posts: 5909
  • Tohar: 58
  • Gender: Male
    • View Profile
    • Punjabi Janta
  • Love Status: Single / Talaashi Wich
Naal Coke de tu Sandwich Khavein
« on: December 13, 2010, 12:19:25 PM »
ਜਾ ਕੇ ਤੂਂ ਸਮੁਂਦਰਾ ਤੋ ਪਾਰ ਨੀ ਪਂਜਾਬਣੇ
ਦਿੱਤਾ ਸਾਰਾ ਵਿਰਸਾ ਵਿਸਾਰ ਨੀ ਪਂਜਾਬਣੇ
ਛੱਡ ਕੇ ਤੂਂ ਹੁਣ ਸਾਰੇ ਜਾਗੋ ਗਿੱਧਿਆ ਨੂਂ ਹੁਣ ਡਿਸਕੋ ਕਲੱਬਾ ਵਿੱਚ ਜਾ ਵੇ
ਨੀ ਲੱਸੀ ਦਾ ਸਵਾਦ ਭੁੱਲ ਗਈ ਨਾਲ ਕੋਕ ਦੇ ਤੂਂ ਸੇਂਡਵੇਜ ਖਾਵੇ


ਵਂਝਲੀ ਦੇ ਬੋਲਾ ਦੀ ਦਿਵਾਨੀ ਕਦੇ ਹੀਰ ਸੀ
ਢੋਲ ਦੀ ਧਮਕ ਦੇਦੀ ਕਾਲਜੇ ਨੂਂ ਚੀਰ ਸੀ
ਸੁਣਦੀ ਏ ਮਾਇਕਲ ਦੇ ਪੋਪ ਸੋਂਗ ਨਿੱਤ ਆਪ ਬਰਿਟਨੀ ਦੀ ਸੁਰ ਵਿੱਚ ਗਾਵੇ
ਨੀ ਲੱਸੀ ਦਾ ਸਵਾਦ ਭੁੱਲ ਗਈ ਨਾਲ ਕੋਕ ਦੇ ਤੂਂ ਸੇਂਡਵੇਜ ਖਾਵੇ


ਦਿਸਦੀ ਨਾ ਸਿਰ ਤੇਰੇ ਸੂਹੀ ਸੂਹੀ ਫੁਲਕਾਰੀ ਨੀ
ਬੋਬੀ ਕੱਟ ਵਾਲ ਮੱਤ ਫੇਸ਼ਨਾ ਨੇ ਮਾਰੀ ਨੀ
ਮਂਨਣ ਪਹਿਰਾਵਾ ਹੀ ਪਂਜਾਬੀ ਇਜੱਤ ਨੀ ਤੂਮ ਇਜੱਤ ਨੂਂ ਮਿੱਟੀ ਚੰ ਮਿਲਾਵੇ
ਨੀ ਲੱਸੀ ਦਾ ਸਵਾਦ ਭੁੱਲ ਗਈ ਨਾਲ ਕੋਕ ਦੇ ਤੂਂ ਸੇਂਡਵੇਜ ਖਾਵੇ


ਕੁਹਾਲੇ ਦਾ ਸਨਦੀਪ ਤੇਨੂਂ ਇਹੋ ਸਮਝਾਵੇ ਨੀ
ਲੱਘਿਆ ਵਾਕਤ ਕਾਦੇ ਹੱਥ ਚੰ ਨਾ ਆਵੇ ਨੀ
ਪਾਵੀ ਫੇਰਾ ਕਦੇ ਤੂਂ ਕੋਹਾਲੇ ਪਿਂਡ ਵਿੱਚ ਜਦੋ ਭੁਲਕੇ ਤੂਂ ਇਂਡੀਆ ਨੂਂ ਆਵੇ
ਨੀ ਲੱਸੀ ਦਾ ਸਵਾਦ ਭੁੱਲ ਗਈ ਨਾਲ ਕੋਕ ਦੇ ਤੂਂ ਸੇਂਡਵੇਜ ਖਾਵੇ

« Last Edit: December 14, 2010, 12:45:04 AM by Grenade Singh »

Punjabi Janta Forums - Janta Di Pasand

Naal Coke de tu Sandwich Khavein
« on: December 13, 2010, 12:19:25 PM »

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3441
  • Tohar: 121
  • Gender: Male
  • President of Charra Union
    • View Profile
    • sanu nasha valliata da
  • Love Status: Forever Single / Sdabahaar Charha
Re: Naal Coke de tu Sandwich Khavein
« Reply #1 on: December 13, 2010, 03:57:20 PM »
wahh bhi wahh eh sachian gallan kitian paste lolzzz bakre ne
vase ajje v kafi lokh ne jo pardesan vich jaa k v apna virsa ni bhulde
but odha change honna v jarrori hai
kise hor culture ware jannana changi gal a odhian changian cheezan nu adopt karna hor v changi gall hai a
te apne culture diyianburyian gallan chadian is toh v changi gall hai.


jiwe apne punjab de vich agge male person sharam mashoos karde c jadd oh kitchen ch ladies di help karde c per pardesan ch you hav to help ladies in kitchen.

Offline gaggan

  • PJ Gabru
  • Vajir/Vajiran
  • *
  • Like
  • -Given: 85
  • -Receive: 128
  • Posts: 7248
  • Tohar: 46
  • Gender: Male
    • View Profile
  • Love Status: Forever Single / Sdabahaar Charha
Re: Naal Coke de tu Sandwich Khavein
« Reply #2 on: December 13, 2010, 08:50:54 PM »
wah ji wah
bilkul sahi keha ji

Offline Kudrat Kaur

  • PJ Mutiyaar
  • Patvaari/Patvaaran
  • *
  • Like
  • -Given: 115
  • -Receive: 318
  • Posts: 4511
  • Tohar: 12
  • Gender: Female
  • While there is Life, there is hope!
    • View Profile
  • Love Status: In a relationship / Kam Chalda
Re: Naal Coke de tu Sandwich Khavein
« Reply #3 on: December 13, 2010, 08:58:46 PM »
wahh bhi wahh eh sachian gallan kitian paste lolzzz bakre ne
vase ajje v kafi lokh ne jo pardesan vich jaa k v apna virsa ni bhulde
but odha change honna v jarrori hai
kise hor culture ware jannana changi gal a odhian changian cheezan nu adopt karna hor v changi gall hai a
te apne culture diyianburyian gallan chadian is toh v changi gall hai.


jiwe apne punjab de vich agge male person sharam mashoos karde c jadd oh kitchen ch ladies di help karde c per pardesan ch you hav to help ladies in kitchen.

Bahut hi sohna likhiya n bahut Uche teh Suche vicharan de malik ho tusi.. Keep it up Eve hi rehna hamesha :)

Offline COLD BLOOD@Brar

  • PJ Gabru
  • Jimidar/Jimidarni
  • *
  • Like
  • -Given: 162
  • -Receive: 57
  • Posts: 1105
  • Tohar: 1
  • Gender: Male
  • Soul Meets Soul On Lovers Lips
    • View Profile
    • http://punjabijanta.com/profile/bbf_brar/
Re: Naal Coke de tu Sandwich Khavein
« Reply #4 on: December 14, 2010, 12:00:45 AM »
eh pad lao ji saare Billu ji gusa aya te chup riho...lol  :laugh: :laugh:

GUSSA JATTI DA>>>......

http://punjabijanta.com/gup-shup/answer-of-ur-all-question-my-dear-punjabio/msg457605/?topicseen#new

Offline Lolzzzz Yaaar!!!!!!!!

  • Ankheela/Ankheeli
  • ***
  • Like
  • -Given: 144
  • -Receive: 11
  • Posts: 770
  • Tohar: 6
  • Gender: Male
  • ਖੁਸ਼ ਰਿਹਾ ਕਰੋ...ਕੀ ਪਤਾ ਕਦੋਂ ਪਟਾਕਾ ਪੈ ਜਾਣਾ..
    • View Profile
  • Love Status: Complicated / Bhambalbhusa
Re: Naal Coke de tu Sandwich Khavein
« Reply #5 on: December 14, 2010, 02:28:46 AM »
KYA BAATAN 2 2JI......ATT AA

ਜਾ ਕੇ ਤੂਂ ਸਮੁਂਦਰਾ ਤੋ ਪਾਰ ਨੀ ਪਂਜਾਬਣੇ
ਦਿੱਤਾ ਸਾਰਾ ਵਿਰਸਾ ਵਿਸਾਰ ਨੀ ਪਂਜਾਬਣੇ
ਛੱਡ ਕੇ ਤੂਂ ਹੁਣ ਸਾਰੇ ਜਾਗੋ ਗਿੱਧਿਆ ਨੂਂ ਹੁਣ ਡਿਸਕੋ ਕਲੱਬਾ ਵਿੱਚ ਜਾ ਵੇ
ਨੀ ਲੱਸੀ ਦਾ ਸਵਾਦ ਭੁੱਲ ਗਈ ਨਾਲ ਕੋਕ ਦੇ ਤੂਂ ਸੇਂਡਵੇਜ ਖਾਵੇ


ਵਂਝਲੀ ਦੇ ਬੋਲਾ ਦੀ ਦਿਵਾਨੀ ਕਦੇ ਹੀਰ ਸੀ
ਢੋਲ ਦੀ ਧਮਕ ਦੇਦੀ ਕਾਲਜੇ ਨੂਂ ਚੀਰ ਸੀ
ਸੁਣਦੀ ਏ ਮਾਇਕਲ ਦੇ ਪੋਪ ਸੋਂਗ ਨਿੱਤ ਆਪ ਬਰਿਟਨੀ ਦੀ ਸੁਰ ਵਿੱਚ ਗਾਵੇ
ਨੀ ਲੱਸੀ ਦਾ ਸਵਾਦ ਭੁੱਲ ਗਈ ਨਾਲ ਕੋਕ ਦੇ ਤੂਂ ਸੇਂਡਵੇਜ ਖਾਵੇ


ਦਿਸਦੀ ਨਾ ਸਿਰ ਤੇਰੇ ਸੂਹੀ ਸੂਹੀ ਫੁਲਕਾਰੀ ਨੀ
ਬੋਬੀ ਕੱਟ ਵਾਲ ਮੱਤ ਫੇਸ਼ਨਾ ਨੇ ਮਾਰੀ ਨੀ
ਮਂਨਣ ਪਹਿਰਾਵਾ ਹੀ ਪਂਜਾਬੀ ਇਜੱਤ ਨੀ ਤੂਮ ਇਜੱਤ ਨੂਂ ਮਿੱਟੀ ਚੰ ਮਿਲਾਵੇ
ਨੀ ਲੱਸੀ ਦਾ ਸਵਾਦ ਭੁੱਲ ਗਈ ਨਾਲ ਕੋਕ ਦੇ ਤੂਂ ਸੇਂਡਵੇਜ ਖਾਵੇ


ਕੁਹਾਲੇ ਦਾ ਸਨਦੀਪ ਤੇਨੂਂ ਇਹੋ ਸਮਝਾਵੇ ਨੀ
ਲੱਘਿਆ ਵਾਕਤ ਕਾਦੇ ਹੱਥ ਚੰ ਨਾ ਆਵੇ ਨੀ
ਪਾਵੀ ਫੇਰਾ ਕਦੇ ਤੂਂ ਕੋਹਾਲੇ ਪਿਂਡ ਵਿੱਚ ਜਦੋ ਭੁਲਕੇ ਤੂਂ ਇਂਡੀਆ ਨੂਂ ਆਵੇ
ਨੀ ਲੱਸੀ ਦਾ ਸਵਾਦ ਭੁੱਲ ਗਈ ਨਾਲ ਕੋਕ ਦੇ ਤੂਂ ਸੇਂਡਵੇਜ ਖਾਵੇ



 

Related Topics

  Subject / Started by Replies Last post
0 Replies
1267 Views
Last post May 19, 2008, 05:29:28 AM
by harry.chahal
0 Replies
976 Views
Last post October 10, 2008, 05:11:21 AM
by Jatt_01
1 Replies
895 Views
Last post November 02, 2008, 06:18:48 AM
by wasim
1 Replies
1120 Views
Last post November 18, 2009, 11:08:30 AM
by ¤AnoNymoUs StyLo¤
5 Replies
1327 Views
Last post September 12, 2009, 02:13:55 AM
by Jhanda_Amli
11 Replies
2306 Views
Last post December 07, 2009, 11:05:15 PM
by Y "BB"
1 Replies
1302 Views
Last post March 26, 2010, 02:04:26 PM
by *rAbh RaKHA*
2 Replies
653 Views
Last post May 05, 2010, 03:05:01 PM
by @@JeEt@@
Pepsi or Coke?

Started by _noXiouS_ « 1 2  All » Gup Shup

21 Replies
3245 Views
Last post August 02, 2011, 04:36:53 AM
by anonymous
7 Replies
986 Views
Last post August 29, 2011, 01:50:31 PM
by $$ TARN JI $$

* Who's Online

  • Dot Guests: 1874
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]