ਨਾ ਸ਼ਰਤਾ ਨਾਲ ਦਿਲ ਜਿਤੇ ਜਾਂਦੇ ਨੇ ਨਾ ਸ਼ਰਤਾ ਨਾਲ ਪਿਆਰ ,,,,,,,,,
ਪਰਖਾ ਦੇ ਬੱਟੇ ( ਰੋੜੇ )ਉਥੇ ਸਿਟੇ ਜਾਂਦੇ ਨੇ ਜਿਥੇ ਹੋਵੇ ਨਾ ਏਤਬਾਰ ,,,,,,,
ਜੋਦਾਈ ਵਾਲੇ ਰੋਨੇ ਉਥੇ ਰੂਏ ਜਾਂਦੇ ਨੇ ਜਿਥੇ ਵਿਛੜ ਗਏ ਨੇ ਯਾਰ ,,,,,,,,,
ਹਾਟ੍ਕੋਰਿਆ ਦੇ ਹੰਝੂ ਪ੍ਰੀਤ ਉਥੇ ਰੂਈਏ ਜਾਂਦੇ ਨੇ ਜਿਥੇ ਰਿਸਦੇ ਨੇ ਜ਼ਖਮ ਹਜ਼ਾਰ ,,,,,
Arsh B.
Na sharta nal dil jite jande ne na sharta nal pyaar,,,,,,,
Parkha de btte (rode) uthe site jande ne jithe hove na etabar,,,,,,
Jodai wale rone uthe rooe jande ne jithe vichd gaye ne yaar,,,,,,,
haatkoria de hanjhu preet uthe rooie jande ne jithe risde ne zakham hazar,,,,,,,