Punjabi Janta Forums - Janta Di Pasand

Fun Shun Junction => Shayari => Topic started by: ਵੈੱਲੀ ਜੱਟ (ਗਰੇਵਾਲ ) on March 16, 2011, 03:53:08 PM

Title: modren aashiki
Post by: ਵੈੱਲੀ ਜੱਟ (ਗਰੇਵਾਲ ) on March 16, 2011, 03:53:08 PM
ਹੀਰਾਂ ਖੋਲਦੀਆਂ ਬੋਤਲਾਂ "vodka" ਦੀਆ Ranjhe" ਵੰਜਂਲੀ ਦੀ ਥਾਂ "GuiTaR" ਵਜਾਉਦੇ ਨੇ ਸੋਹਣੀ ਵਾਗੂੰ ਨਹੀ ਕੱਚੇ ਘੜੇ ਤੇ ਪੈਦਾਂ ਤਰਨਾ ਅੱਜਕੱਲ ਦੇ ਮਹੀਵਾਲ "Boat" ਹੀ ਕਰਾਏ ਤੇ ਲੈ ਆਉਦੇ ਨੇ ਕਰਤੂਤ ਸਹਿਬਾ ਦੀ ਦੇਖਕੇ ਹੁਣ ਨਹੀ ਕੋਈ ਮਿਰਜਾਂ ਬਣਦਾ ਹਰ ਰੋਜ ਹੀ ਨਵੀ ਸਹਿਬਾ ਟਕਾਉਦੇਂ ਨੇ , ਸੱਸੀ ਵਾਗੂੰ ਨਹੀ ਪੁੱਨੂੰ ਪਿੱਛੇ ਕੋਈ ਨੰਗੇ ਪੈਰੀ ਮਾਰੂਥੱਲ ਪਾਰ ਕਰਦੀ ਅੱਜਕੱਲ ਤਾ ਸੱਸੀ ਨੂੰ ਘਰੋਂ "Endeavour" ' ਚ ਬਿ...ਠਾਕੇ ਲਿਆਉਦੇ :D: :D: :D: :D: :D: :D:
Title: Re: modren aashiki
Post by: Pj Sarpanch on March 16, 2011, 03:54:06 PM
22  JI POST SHAYRI CH KARO KITHE KARDE O
Title: Re: modren aashiki
Post by: ƁΔƘΓΔ on March 16, 2011, 04:18:24 PM
moved to shayari