ਅੱਜ ਕੱਲ ਚੁਸਤ ਚਲਾਕ ਨੇ ਨਾਰਾਂ,
ਉਹਨਾਂ ਨਾਲ ਹੀ ਕਰਨ ਦੋਸਤੀ,
ਹੋਣ ਜਿਹਨਾ ਕੋਲ LUXURY ਕਾਰਾਂ,
ਕਿਸੇ ਜੋਗਾ ਨਾ ਛੱਡਦੀਆਂ,
ਅਜਿਹੀਆਂ ਮਾਰਣ ਮਾਰਾਂ,
ਬੰਦਾ ਜਿੱਤਣ ਬਾਰੇ ਕਦੇ ਸੋਚਦਾ ਨਹੀਂ,
ਦੇਣ ਅਜਿਹੀਆਂ ਹਾਰਾਂ,
ਤਾਂ ਹੀ ਤਾਂ ਅਸੀ ਪਿਆਰ ਕਰਨ ਬਾਰੇ ਸੋਚਦਾ ਨੀ,,,
ਕਿਉ਼ਕਿ ਸਾਡੀਆਂ ***ਯਾਰਾਂ ਨਾਲ ਬਹਾਰਾਂ***