Punjabi Janta Forums - Janta Di Pasand

Fun Shun Junction => Shayari => Topic started by: sentijatt on July 18, 2012, 05:47:52 AM

Title: Love shayari
Post by: sentijatt on July 18, 2012, 05:47:52 AM
ਦੂਰ ਬੈਠਾ ਕੋਈ ਸਾਨੂੰ ਯਾਦ ਕਰਦਾ ਏ
 
ਦਿਲ ਸਾਡੇ ਨੂੰ ਬਸ ਇਹ ਤਸੱਲੀ ਕਾਫੀ ਏ
 
ਸੁੱਖ ਸਾਂਦ, ਉਹਦੀ ਖਬਰ ਸਾਨੂੰ ਆਉਂਦੀ ਰਹੇ
 
ਦੁੱਖਾਂ ਨੂੰ ਇਹ ਸਾਡੀ ਜਾਨ ਇਕੱਲੀ ਕਾਫੀ ਏ,,,,,,,,,
Title: Re: Love shayari
Post by: rupinder brar on July 18, 2012, 05:52:34 AM
nice lines veer ji
Title: Re: Love shayari
Post by: sentijatt on July 18, 2012, 05:54:12 AM
nice lines veer ji

Thnx 22 ji
Title: Re: Love shayari
Post by: PB 08 TO on July 18, 2012, 06:16:54 AM
ਸੱਚਾ ਹੋਵੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ,,
ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ,,
ਇੱਕ ਵਾਰੀ ਏਂ ਪਾਉਂਣਾ,ਭਾਂਵੇ ਪਾਂਵਾਂ ਮਰਕੇ ਵੇ,,
ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ ਵੇ ,,,
Title: Re: Love shayari
Post by: sentijatt on July 18, 2012, 06:34:41 AM
ਸੱਚਾ ਹੋਵੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ,,
ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ,,
ਇੱਕ ਵਾਰੀ ਏਂ ਪਾਉਂਣਾ,ਭਾਂਵੇ ਪਾਂਵਾਂ ਮਰਕੇ ਵੇ,,
ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ ਵੇ ,,,

nice 1 bai