ਦਸ ਕਿਵੇਂ ਰੋਕਾਂ ਉਹਨਾਂ ਸਾਹਾਂ ਨੂੰ,,,
ਮੁਕਣੀ ਨਹੀ ਉਡੀਕ ਤੇਰੇ ਆਵਣ ਦੀ,,,
ਕਿਵੇਂ ਤੱਕਣੋ ਹੱਟ ਜਾ ਰਾਹਾਂ ਨੂੰ,,,
ਰੋਕਾਂ ਬਥੇਰਾ ਪਰ ਨਹੀ ਰੁਕਦੇ ਹੰਝੂ ਹਾਵਾਂ ਨੂੰ,,
ਰੱਬ ਕਰੇ ਕਿਆਮਤ ਹੋਵੇ ਤੇ ਤੂੰ ਹੋਵੇ,,
ਫਿਰ ਸਹਿ ਲਉ ਸਭ ਸਜਾਵਾਂ ਨੂੰ,,,,,,,,,,,,,,,,,
...
ਸੱਚਾ ਹੋਵੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ,,
ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ,,
ਇੱਕ ਵਾਰੀ ਏਂ ਪਾਉਂਣਾ,ਭਾਂਵੇ ਪਾਂਵਾਂ ਮਰਕੇ ਵੇ,,
ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ ਵੇ ,,,