September 22, 2025, 11:20:15 AM
collapse

Author Topic: ਧੀਆਂ !  (Read 877 times)

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
ਧੀਆਂ !
« on: September 05, 2011, 09:17:42 AM »


ਮਰਦਾ  ਬੰਦਾ  ਯਾਦ  ਹੈ  ਕਰਦਾ , ਮੰਗੇ ਮਾਂ ਤੋਂ  ਪਾਣੀ
ਪਾਣੀ , ਰੁੱਖ ਤੇ  ਹਵਾ  ਪਿਆਰੀ , ਧੀ ਹੈ ਘਰ ਦੀ ਰਾਣੀ


ਭੈਣਾਂ  ਦਾ  ਜੋ  ਪਿਆਰ  ਭੁਲਾਵੇ , ਕਹਿੰਦੇ ਹੈ ਮੱਤ ਮਾਰੀ
ਘਰ  'ਚ  ਬੂਟਾ  ਅੰਬੀ  ਦਾ ਇੱਕ , ਫੇਰੀਂ ਨਾ  ਤੂੰ  ਆਰੀ
ਸਭ  ਦੀ  ਕੁੱਲ  ਵਧਾਵਣ  ਵਾਲੀ , ਧੀ ਹੈ  ਬਣੀ ਸੁਆਣੀ
ਪਾਣੀ , ਰੁੱਖ  ਤੇ ਹਵਾ  ਪਿਆਰੀ,ਧੀ ਹੈ  ਘਰ ਦੀ ਰਾਣੀ
ਮਰਦਾ  ਬੰਦਾ  ਯਾਦ ਹੈ  ਕਰਦਾ,ਮੰਗੇ  ਮਾਂ ਤੋਂ  ਪਾਣੀ


ਜੇ  ਰੁੱਖਾਂ ਨੂੰ ਵੀ ਪਾਉਗੇ  ਪਾਣੀ , ਸਾਡਾ ਸਾਥ ਨਿਭਾਵਣਗੇ
ਭੁੱਲ  ਕੇ  ਰੁੱਖਾਂ  ਤਾਈਂ ਨਾ ਵਢ੍ਹੋ , ਸਾਡੇ ਹੀ ਕੰਮ ਆਵਣਗੇ
ਚਿਖ਼ਾ ਤੇ  ਲੱਕੜ  ਸਾਥ  ਨਿਭਾਵੇ , ਝੂਠ ਰਤਾ  ਨਾ ਜਾਣੀ
ਪਾਣੀ , ਰੁੱਖ  ਤੇ ਹਵਾ  ਪਿਆਰੀ , ਧੀ ਹੈ ਘਰ ਦੀ ਰਾਣੀ
ਮਰਦਾ  ਬੰਦਾ  ਯਾਦ ਹੈ  ਕਰਦਾ , ਮੰਗੇ  ਮਾਂ ਤੋਂ  ਪਾਣੀ


ਪੌਣ , ਪਾਣੀ ਹੀ ਰਹਿਣ ਪਵਿਤਰ , ਇਹ ਸਾਡੀ ਜ਼ਿੰਦਗਾਨੀ
ਵਸਦਾ ਰਹੇ  ਅੰਮੜੀ ਦਾ ਵਿਹੜਾ , ਧੀਆਂ ਧਰਮ  ਨਿਸ਼ਾਨੀ
ਧੀ-ਪੁੱਤਾਂ ਵਿੱਚ ਫ਼ਰਕ ਨਾ ਪਾਇਉ , ਕਰਿਓ ਨਾ ਵੰਡ ਕਾਣੀਂ
ਪਾਣੀ , ਰੁੱਖ  ਤੇ ਹਵਾ  ਪਿਆਰੀ , ਧੀ ਹੈ  ਘਰ ਦੀ ਰਾਣੀ
ਮਰਦਾ  ਬੰਦਾ  ਯਾਦ ਹੈ  ਕਰਦਾ , ਮੰਗੇ  ਮਾਂ ਤੋਂ  ਪਾਣੀ

ਆਓ! ਰਲ  ਕੇ  ਕਸਮਾਂ  ਖਾਈਏ , ਪਾਪ ਨਾ  ਹੱਥੀਂ ਹੋਵੇ
ਕੋਈ ਮਰੇ ਨਾ ਰੱਬਾ , ਧੀ ਵਿਚਾਰੀ , ਮਾਂ ਨਾ ਬਹਿ ਕੇ ਰੋਵੇ
ਹੁਣ ਵਾਤਾਵਰਨ  ਸੁਖਾਂਵਾਂ ਕਰੀਏ ,ਬਣ ਕੇ  ਹਾਣੀ ਹਾਣੀ
ਪਾਣੀ , ਰੁੱਖ  ਤੇ ਹਵਾ  ਪਿਆਰੀ,ਧੀ ਹੈ  ਘਰ ਦੀ ਰਾਣੀ
ਮਰਦਾ  ਬੰਦਾ  ਯਾਦ ਹੈ  ਕਰਦਾ,ਮੰਗੇ  ਮਾਂ ਤੋਂ  ਪਾਣੀ


ਅਕਲਾਂ ਵਾਲਿਓ ! ਰੱਬ ਦੇ ਬੰਦਿਉ,ਆਸਾਂ  ਨਾਲ  ਸੁਆਸਾਂ
ਧੀਆਂ , ਰੁੱਖ  ਬਚਾ  ਲਉ ਪਾਣੀ,ਫ਼ਤਿਹ ਦੀਆਂ ਅਰਦਾਸਾਂ
ਗੁਰੂਆਂ , ਪੀਰਾਂ , ਅਵਤਾਰਾਂ  ਦੀ,ਕਹਿੰਦੀ  ਹੈ  ਗੁਰਬਾਣੀ
ਪਾਣੀ , ਰੁੱਖ  ਤੇ ਹਵਾ  ਪਿਆਰੀ,ਧੀ ਹੈ  ਘਰ ਦੀ ਰਾਣੀ
ਮਰਦਾ  ਬੰਦਾ  ਯਾਦ ਹੈ  ਕਰਦਾ,ਮੰਗੇ  ਮਾਂ ਤੋਂ  ਪਾਣੀ


PBF

Punjabi Janta Forums - Janta Di Pasand

ਧੀਆਂ !
« on: September 05, 2011, 09:17:42 AM »

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
Re: ਧੀਆਂ !
« Reply #1 on: September 05, 2011, 09:19:04 AM »
BHT SOHNA BAI

CHK PHER THNKS

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਧੀਆਂ !
« Reply #2 on: September 05, 2011, 09:20:42 AM »
Dhannvad veer ji !!


Dhannvad ji :hehe:
« Last Edit: September 05, 2011, 09:31:43 AM by ਟੁੱਟ ਪੈਣਾ »

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
Re: ਧੀਆਂ !
« Reply #3 on: September 05, 2011, 09:22:52 AM »
acha chnga pher wapis krde ,,,asi ta ehne pyaar naal thanks ditta c :sad :
Dhannvad veer ji !!



Dhannvad ji :hehe:
« Last Edit: September 05, 2011, 09:34:11 AM by Complaint Singh »

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਧੀਆਂ !
« Reply #4 on: September 05, 2011, 09:25:22 AM »
Theek aa bai tainu tera thaku wapis de dinde aa Tu kush reh !! (:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਧੀਆਂ !
« Reply #5 on: September 05, 2011, 09:28:32 AM »
Dhannvad veer ji !!



Dhannvad ji :hehe:

kyaa baatan jnaab diyan :hehe:

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਧੀਆਂ !
« Reply #6 on: September 05, 2011, 09:29:39 AM »
dhannvad ji dhannvad ustad ji :hug:


Maaf karna sekhon bai ji :hug:

Offline ทααʑ кαυr

  • Retired Staff
  • Lumberdar/Lumberdarni
  • *
  • Like
  • -Given: 327
  • -Receive: 234
  • Posts: 2807
  • Tohar: 205
    • View Profile
  • Love Status: Single / Talaashi Wich
Re: ਧੀਆਂ !
« Reply #7 on: September 05, 2011, 09:40:19 AM »
bhut vadia likheaaaaaaa nd true .....

Offline @@JeEt@@

  • PJ owe to this member
  • *******
  • Like
  • -Given: 79
  • -Receive: 152
  • Posts: 16792
  • Tohar: 6
  • Gender: Male
    • View Profile
  • Love Status: Single / Talaashi Wich
Re: ਧੀਆਂ !
« Reply #8 on: September 05, 2011, 09:48:52 AM »
bhut vadiya sir g

 

* Who's Online

  • Dot Guests: 4019
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]