Punjabi Janta Forums - Janta Di Pasand

Fun Shun Junction => Shayari => Topic started by: ѕняєєf נαтт кαиg on December 28, 2011, 06:05:47 AM

Title: Kujh ਦੋਸਤ ਖੰਡ ਤੋਂ ਮਿੱਠੇ
Post by: ѕняєєf נαтт кαиg on December 28, 2011, 06:05:47 AM
Kujh ਦੋਸਤ ਖੰਡ ਤੋਂ ਮਿੱਠੇ,
Milk ਤੋਂ ਚਿੱਟੇ, ਆਸਮਾਨ ਤੋਂ ਉੱਚੇ,
ਪਾਤਾਲ ਤੋਂ ਡੂੰਘੇ, ਬਰਫ਼ ਤੋਂ ਠੰਡੇ,
ਅੱਗ ਤੋਂ ਗਰਮ AND ਸਭ ਤੋਂ ”ਬੇਸ਼ਰਮ”.
(Bcoz) Status_Te_Comment ਹੀ ਨਹੀਂ ਕਰਦੇ