ਲੁਟ ਲੁਟ ਪੈਸਾ ਲੋਕਾਂ ਦਾ ਤੂੰ ਬੈੰਕ ਭਰ ਲਏ,
ਟਰਾਂਸਪੋਰਟ ਜ਼ਮੀਨਾ ਤੇ ਤੂੰ ਕਬਜ਼ੇ ਕਰ ਲਏ,
ਸੈਂਟਰ ਚੋ ਆਏ ਪੈਸੇ ਵੀ ਹਜ਼ਮ ਕਰਲੇ,
SOI ਦੇ ਨਾਮ ਤੇ ਪਾਰਟੀ ਚ ਗੁੰਡੇ ਭਰਤੀ ਕਰਲੇ,
CM ਬਣਨ ਦੀ ਆੜ ਚ ਤੂੰ ਕੈਪਟਨ ਕੰਵਲਜੀਤ ਚੁਪ ਕਰਾਤਾ,
ਪਾਰਟੀ ਤੇ ਜ਼ੋਰ ਪਾਕੇ ਹੁਣ ਤੂੰ ਮਨਪ੍ਰੀਤ ਵੀ ਕੜਵਾਤਾ,
ਧਕੇਸ਼ਾਹੀ ਤੇ ਗੁੰਡਾਗਰਦੀ ਕਰਕੇ ਦੱਸ ਕਿਧਰ ਨੂੰ ਜਾਏਂਗਾ,
ਬੱਸ ਕਰ ਸੁਖਬੀਰ ਬਾਦਲਾ ਪੰਜਾਬ ਨੂੰ ਹੋਰ ਕਿੰਨਾ ਕੁ ਖਾਏਂਗਾ..!