Punjabi Janta Forums - Janta Di Pasand

Fun Shun Junction => Shayari => Topic started by: tere_jaan_magron on March 29, 2012, 01:51:51 PM

Title: ਆਸ਼ਿਕ਼ ਨੇ ਚੰਦ ਨੂ ਇਕ ਦਿਨ keha
Post by: tere_jaan_magron on March 29, 2012, 01:51:51 PM

ਆਸ਼ਿਕ਼ ਨੇ ਚੰਦ ਨੂ ਇਕ ਦਿਨ keha “ਦਸ ਮੇਰਾ ਮੇਹਬੂਬ ਕਿਵੇ ਆ ??”
 
ਚੰਦ ਨੇ ਕੇਹਾ
 
ਪਹਲੀ ਗਲ ਇਹ ਕੇ ਮੈਂ ਤੇਰੇ ਪਿਓ ਦਾ ਨੌਕਰ ਨਹੀ
 …
 ਦੂਜੀ ਗਲ ਇਹ ਕੇ ਇਨ੍ਹੀ ਦੂਰ ਤੋ ਕੁਸ਼ ਨਜ਼ਰ ਵੀ ਨਹੀ ਆਉਂਦਾ
 
ਤੇ ਤੀਜੀ ਗਲ ਇਹ ਕੇ ਏਹੋ ਜਹੇ ਕੰਜਰ ਖਾਨੇ ਜ਼ਮੀਨ ਤਕ ਰਖਿਆ ਕਰੋ ਮੈਨੂ ਨਾ ਵਿਚ ਪਾਇਆ ਕਰੋ !
Title: Re: ਆਸ਼ਿਕ਼ ਨੇ ਚੰਦ ਨੂ ਇਕ ਦਿਨ keha
Post by: marjani_jugni on March 29, 2012, 02:01:38 PM
 very funny :D: :D: :D: :D:
Title: Re: ਆਸ਼ਿਕ਼ ਨੇ ਚੰਦ ਨੂ ਇਕ ਦਿਨ keha
Post by: tere_jaan_magron on March 29, 2012, 02:24:10 PM
very funny :D: :D: :D: :D:
ji waise gal v sahi e chan di