November 25, 2024, 09:46:50 AM
collapse

Author Topic: karame de viyaah te pj wallia di story ... lol padho te lavo nazare :P  (Read 2928 times)

Offline ♥(ਛੱਲਾ)♥

  • PJ Gabru
  • Raja/Rani
  • *
  • Like
  • -Given: 186
  • -Receive: 652
  • Posts: 9204
  • Tohar: 405
  • Gender: Male
  • ♥(ਛੱਲਾ)♥
    • View Profile
  • Love Status: Single / Talaashi Wich
ਕਰਮਵੀਰ ਨੇ ਟੈਂਟ ਸੀ ਗਲ਼ੀ ‘ਚ ਲਾ ਲਿਆ।
ਰਸਤੇ ਨੂੰ   ਰੋਕ  gernade te kp ne ਪੈਲਿਸ   ਬਣਾ  ਲਿਆ।

ਫੇਰਿਆਂ  ਦੀ  ਰਸਮ  ਹੋਣੀ  ਸੀ ਰਾਤ  ਨੂੰ।
ਚਾਹ-ਪਾਣੀ ਪਿਆਉਂਦੇ ਪਏ ਸੀ sharra te nawaty ਬਰਾਤ ਨੂੰ।

ਫੜ ਕੇ ਪਲੇਟਾਂ pawan ਖੜ੍ਹ ਗਿਆ।
ਓਸੇ ਵੇਲੇ਼ ਢੱਠਾ ਟੈਂਟ ਵਿਚ ਵੜ ਗਿਆ।

ਭੁੱਲ ਗਿਆ ਖਿਆਲ marjani heer te nehu nu ਖਾਣ ਦਾ।
ਪੈ ਗਿਆ  ਫਿ਼ਕਰ  chrispy te noor nu ਜਾਨ ਦਾ।

ਭੂਤਰਿਆ  ਢੱਠਾ ਮਾਰਦਾ  ਫੁੰਕਾਰੇ   ਸੀ।
ਟੈਂਟ ਵਿਚ apruv te yenki ਅੱਗੇ ਲਾ ਲਏ ਸਾਰੇ ਸੀ।

ਐਨੇ ਸੀ ਭਜਾਏ gujar te noxi de ਸਾਹ  ਚਾੜ੍ਹ ‘ਤੇ।
gabbar te kanwar ਦੇ ਪੈਂਟ  ਤੇ ਪਜਾਮੇ   ਪਾੜ ‘ਤੇ।

pam te japneet ne pkoria da lafafa bar lye
ਢੱਠੇ ਨੇ enne nu yamala te sarpanch thalle dharr lye

ਕਈਆਂ ਨੂੰ ਪੈਰਾਂ ਹੇਠ  ਸੀ ਲਤਾੜ  ‘ਤਾ।
kinnu te lali ਨੁੰ ਢੱਠੇ ਨੇ ਮੇਜਾਂ ‘ਤੇ ਚਾੜ੍ਹ ‘ਤਾ।

goru baitha movie bnave te nazare se lutt da
ਗੁੱਸੇ  ਵਿਚ  ਕਈਆਂ ਨੇ gabru chori da  ਕੁੱਟ  ‘ਤਾ।

ਕਿਤੋਂ ਵੀ ਨਾ ਥਿਆਉਣ ਓਥੇ ਡਾਂਗਾਂ ਸੋਟੀਆਂ ।
ਢੱਠੇ  ਦੇ ਸਿੰਗਾਂ ‘ਤੇ  ਚੱਕੇ   garry  ਟੋਪੀਆਂ।

ਖਾਈ  ਜਾਵੇ   ਲੱਡੂ  ਤੇ  ਗੁਲਾਬ   ਜਾਮਣਾਂ।
ਕਿਹੜਾ pj walla ਕਰੇ ਬਈ ਢੱਠੇ ਦਾ ਸਾਹਮਣਾ।

pegg la k roank te sanju marri jan ਤਾੜੀਆ
ਗਈਆਂ ਚਟਣੀ ਦੇ ਨਾਲ਼ ਸੀ noopi te dilraj diyan ਲਿੱਬੜ ਸਾੜੀਆਂ।

mullapuriye ne karme nu ristaਕਰਵਾਈਆ  ਸੀ।
ਉਹ ਵੀ ਨਾਲ਼ ਉਹਨਾਂ ਦੇ ਬਰਾਤ ਆਇਆ ਸੀ।

enne nu ਢੱਠੇ ne sarkari sand nu side te la lya 
ਚੱਟ ਚੱਟ ohnu kunjhe la lya 

mullapuria roonda roondaਆਪਣੀ ਗ਼ਲਤੀ ਨੂੰ ਮੰਨੀ ਜਾਂਦਾ ਸੀ।
ਗਲ਼  ਵਿਚ  ਧੋਤੀ, ਹੱਥ  ਬੰਨ੍ਹੀ ਜਾਂਦਾ ਸੀ।

jhanda te bakra kehnde ਫੋਨ ਤਾਂ ਮਿਲਾਓ ਥਾਣੇ ਨੂੰ।
vichole  ਤੇ  ਢੱਠੇ  ਨੂੰ  ਫੜਾਓ ਥਾਣੇ  ਨੂੰ।

ਵਿਆਹ ਦੇ ਵਿਚ param te gill ohni ve aye  ਸੀ।
patt k pipe fir ohna tent de ਢੱਠੇ de ਲਏ  ਸੀ।

ਮਾਰ-ਮਾਰ pipe ਢੱਠੇ ਨੂੰ ਭਜਾ  ‘ਤਾ yaaran ਨੇ।
karame ਦੀ barat ਨੂੰ ਬਚਾ ‘ਤਾ yaaran ਨੇ।

pj walle ਕਹਿੰਦੇ ਅਹਿਸਾਨ ਨਹੀਂ ਭੁਲਾਉਣਾ ਚਾਹੀਦਾ ।
ਵਿਆਹ ਦੇ  ਵਿੱਚ  param te gill ਨੂੰ  ਬੁਲਾਉਣਾ   ਚਾਹੀਦਾ। :D: 

Database Error

Please try again. If you come back to this error screen, report the error to an administrator.

* Who's Online

  • Dot Guests: 3510
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]