June 13, 2021, 02:08:14 AM
collapse

Author Topic: ਅਸੀਂ ਤਾ ਪੈਦਾ ਹੋਏ ਹਾਂ ਬਸ ਲੜਨ , ਮਰਨ ਤੇ ਮਾਰਨ ਨੂੰ  (Read 977 times)

Offline $$ TARN JI $$

  • PJ Gabru
  • Vajir/Vajiran
  • *
  • Like
  • -Given: 44
  • -Receive: 91
  • Posts: 6158
  • Tohar: 10
  • Gender: Male
  • ਜੇ ਨਾਲ ਨੀ ਕੁੱਝ ਜਾਣਾ .......ਤਾ ਛੱਡਣਾ ਇਥੇ ਵੀ ਕੁੱਝ ਨੀ
    • View Profile
ਤੇਰੀਆਂ ਤਾ ਵਿਦਵਾਨ ਦੋਸਤਾ ਬਾਤਾਂ ਹੀ ਹੋਰ ਨੇ
ਭੇਜੀਆਂ ਸਾਡੇ ਵੱਲ ਨੂੰ ਸੋਗਾਤਾ ਹੀ ਹੋਰ ਨੇ
ਬੜਾ ਫਰਕ ਹੁੰਦਾ ਚਾਨਣ ਵਿੱਚ ਤੁਰਨ ਦਾ
ਸਾਡੇ ਸਿਰਾਂ ਤੋ ਲੰਗੀਆ ਰਾਤਾਂ ਹੀ ਹੋਰ ਨੇ
ਬੰਗਲਿਆ ਵਿੱਚ ਬੈਠ ਕੌਣ ਕਿੱਦਾ ਗੱਲ ਸਾਡੀ ਲਿਖੇਗਾ
ਨਹਿਰਾ ਦੇ ਪੁਲਾਂ ਤੇ ਮਿਲਦੀਆਂ ਦਾਤਾ ਹੀ ਹੋਰ ਨੇ
ਸਾਡੇ ਮਰਨ ਉੱਤੇ ਤਾ ਸੱਥਰ ਵੀ ਨਾ ਵਿਛਿਆ
ਦੁਸ਼ਮਣ ਦੇ ਘਰ ਲੱਗੀਆ ਕਨਾਤਾਂ ਹੀ ਹੋਰ ਨੇ
ਅਸੀਂ ਤਾ ਪੈਦਾ ਹੋਏ ਹਾਂ ਬਸ ਲੜਨ , ਮਰਨ ਤੇ ਮਾਰਨ ਨੂੰ
ਜੋ ਤਖਤਾਂ ਮੂਹਰੇ ਝੁਕਦੀਆ ਉਹ ਜਾਤਾਂ ਹੀ ਹੋਰ ਨੇ
ਕੱਚੀਆ ਨਾ ਕੱਚ ਵਂਗੜੀਆ, ਕੀ ਟੁੱਟਾਂਗੇ ਹੱਥ ਲੱਗਿਆ
"khalsa" ਜਿਨਾਂ ਤੋ ਬਣਿਆ ਹਾਂ ਉਹ ਧਾਤਾਂ ਹੀ ਹੋਰ ਨੇ..

Punjabi Janta Forums - Janta Di Pasand


 

* Who's Online

  • Dot Guests: 301
  • Dot Hidden: 0
  • Dot Users: 0

There aren't any users online.

* Recent Posts

Tusi kehda song sun rahe hooooooooo by
[June 07, 2021, 06:47:15 AM]


Last movie name you watched ? you liked it or disliked ? by
[June 07, 2021, 06:27:46 AM]


Where is the first place you’d travel to when this is all over ? by
[June 07, 2021, 06:18:48 AM]


Just two line shayari ... by
[June 07, 2021, 06:17:18 AM]


What time do you usually wake up? by
[June 07, 2021, 06:08:52 AM]


What color are you wearing today... ???? by
[June 07, 2021, 05:57:19 AM]


happy birthday deep shergill by Gujjar No1
[June 04, 2021, 02:37:47 PM]


Tere Naam by Gujjar No1
[June 03, 2021, 04:00:35 AM]


Bitch I’m Back Lyrics by Sidhu Moose Wala by Joginder Singh
[May 15, 2021, 07:15:36 AM]


Ego Lyrics by Inder Pandori and Gurlez Akhtar by Gujjar No1
[May 10, 2021, 08:37:51 AM]


Request Video Of The Day by mundaxrisky
[March 16, 2021, 06:18:37 AM]


Indian Farmers Human Rights Report - Sign The Petition by Gujjar No1
[March 01, 2021, 01:36:29 PM]


*¥*¥*Sad Shayari *¥*¥* by mundaxrisky
[February 17, 2021, 08:45:27 PM]


When was the last time you.. by mundaxrisky
[January 30, 2021, 08:34:40 AM]


***Santra Kha Ke*** by mundaxrisky
[January 30, 2021, 08:26:33 AM]


This or That by mundaxrisky
[January 30, 2021, 08:19:54 AM]


tusi kehrhi cheez dekh k bohut khush hunde o?? by mundaxrisky
[January 30, 2021, 07:58:38 AM]


hindi /Urdu Four Lines Poetry by mundaxrisky
[January 30, 2021, 07:53:22 AM]


IS DUNIYA CH KI "ISHQ" TUU VADDA RUTBA HAI?AGER NAI TE FR ISHQ CH RONDY KIU LOG? by mundaxrisky
[December 17, 2020, 06:32:20 AM]


Apne APne shehar baaare dasso kidhan Lockdown vich life challing? by mundaxrisky
[December 17, 2020, 06:09:17 AM]


Punjabi Janta ....Kisse Taam by mundaxrisky
[December 11, 2020, 08:12:13 PM]


Happy birthday money singh by Gujjar No1
[October 15, 2020, 03:30:27 PM]