Punjabi Janta Forums - Janta Di Pasand

Fun Shun Junction => Shayari => Topic started by: Jail Bird on July 08, 2011, 07:45:57 AM

Title: jAtT ਅਸਲੇ ਦੀ ਛਾਂਹ ਕਰਕੇ
Post by: Jail Bird on July 08, 2011, 07:45:57 AM
ਰਾਹ ਰੋਕਿਆ ਕਿਸੇ ਤਾਂ ਸਿੱਧੇ Fire ਹੋਣ ਗੇ,,,, ਪੁੱਤਾ ਮਾਪਿਆਂ ਤੇ ਖਸਮਾਂ ਨੂੰ ਕਈ ਰੋਣਗੇ.....
ਰੰਗ ਦੇਣੀ ਆ ਲਹੂ ਦੇ ਨਾਲ ਲਾਲ ਕਰਤੀ,,,, ਵੇਖ ਰੱਬ ਵੀ ਕਹੂ ਗਾ ਕੋਈ ਕਮਾਲ ਕਰਤੀ.....
ਕੋਈ ਹੋਊ ਕੱਲੂ ਕਾਰਾ ਤੇਰਾ ਵੇਖੂ ਪਿੰਡ ਸਾਰਾ...
ਡੋਲੀ ਲੈਕੇ ਜਾਣੀ ਤੇਰੀ ਬਾਂਹ ਤਾਂਹ ਕਰਕੇ ਨੀ ,,,,,,,,,,,
ਤੈਨੂੰ ਲੈਜ਼ੂ jAtT ਅਸਲੇ ਦੀ ਛਾਂਹ ਕਰਕੇ.
Title: Re: jAtT ਅਸਲੇ ਦੀ ਛਾਂਹ ਕਰਕੇ
Post by: anonymous on July 08, 2011, 07:51:31 AM
ਰਾਹ ਰੋਕਿਆ ਕਿਸੇ ਤਾਂ ਸਿੱਧੇ Fire ਹੋਣ ਗੇ,,,, ਪੁੱਤਾ ਮਾਪਿਆਂ ਤੇ ਖਸਮਾਂ ਨੂੰ ਕਈ ਰੋਣਗੇ.....
ਰੰਗ ਦੇਣੀ ਆ ਲਹੂ ਦੇ ਨਾਲ ਲਾਲ ਧਰਤੀ,,,, ਵੇਖ ਰੱਬ ਵੀ ਕਹੂ ਗਾ ਕੋਈ ਕਮਾਲ ਕਰਤੀ.....
ਕੋਈ ਹੋਊ ਕੱਲ ਨੂੰ ਕਾਰਾ ਤੇਰਾ ਵੇਖੂ ਪਿੰਡ ਸਾਰਾ...
ਡੋਲੀ ਲੈਕੇ ਜਾਣੀ ਤੇਰੀ ਬਾਂਹ ਤਾਂਹ ਕਰਕੇ ਨੀ ,,,,,,,,,,,
ਤੈਨੂੰ ਲੈਜ਼ੂ jAtT ਅਸਲੇ ਦੀ ਛਾਂ ਕਰਕੇ.


baki vadia aa


:D:


bai dhyan nall likheya kar :hehe:
Title: Re: jAtT ਅਸਲੇ ਦੀ ਛਾਂਹ ਕਰਕੇ
Post by: Jail Bird on July 08, 2011, 07:52:44 AM
k saab ji
Title: Re: jAtT ਅਸਲੇ ਦੀ ਛਾਂਹ ਕਰਕੇ
Post by: anonymous on July 08, 2011, 07:54:37 AM
k saab ji

na na bai saab ji na kehna ji :hehe:

tutt pena hi changa lagda :)
Title: Re: jAtT ਅਸਲੇ ਦੀ ਛਾਂਹ ਕਰਕੇ
Post by: Jail Bird on July 08, 2011, 07:56:04 AM
k tutte veer
Title: Re: jAtT ਅਸਲੇ ਦੀ ਛਾਂਹ ਕਰਕੇ
Post by: anonymous on July 08, 2011, 08:08:27 AM
k tutte veer

ਮਰਜਾਣਾ ahh kiwe aa veer :thinking:
Title: Re: jAtT ਅਸਲੇ ਦੀ ਛਾਂਹ ਕਰਕੇ
Post by: Jail Bird on July 08, 2011, 09:22:04 AM
eh gill marjana already hegi aa id pj te
Title: Re: jAtT ਅਸਲੇ ਦੀ ਛਾਂਹ ਕਰਕੇ
Post by: anonymous on July 08, 2011, 09:27:09 AM
eh gill marjana already hegi aa id pj te

te phir ki hoeya :hehe: tusi we likh lawo :hehe:

Code: [Select]
☬ ਮਰਜਾਣਾ ਗਿੱਲ ☬
Title: Re: jAtT ਅਸਲੇ ਦੀ ਛਾਂਹ ਕਰਕੇ
Post by: Jail Bird on July 08, 2011, 09:33:18 AM
umm le me decide et
Title: Re: jAtT ਅਸਲੇ ਦੀ ਛਾਂਹ ਕਰਕੇ
Post by: anonymous on July 08, 2011, 09:39:04 AM
umm le me decide et

aho bai soch samjh ke hi pair pattida :hehe:

siyane kehnde ne kahli agge toye :hehe: