Punjabi Janta Forums - Janta Di Pasand
Fun Shun Junction => Shayari => Topic started by: ! on February 04, 2012, 04:31:18 AM
-
ਅਸੀ ਰੇਹਿੰਦੇ ਆ ਨੀ ਮੈਡਾਮਾ ਤੋਂ ਦਰਕੇ,
ਪੇਨ ਰਖੀ ਦੇ ਆ ਇੰਕ ਨਾਲ ਭਰਕੇ,
ਮਾੜੇ ਮੋਟੇ ਡੰਡੇ ਨਾ ਨੀ ਡੋਲਦੇ,
ਤੇ ਦੂਜਾ ਹੁਣ ਪੈਜਵੇ,
ਪਿਹਲਾ ਰੋਈ ਦਾ ਨੀ,
ਫਿਰ ਚੁਪ ਕਰੀਦਾ ਦਾ ਨੀ ਜਦੋਂ ਡੰਡਾ ਪੈਜਵੇ. :D: :D:
-
hahahahah funny ghaint 22