Punjabi Janta Forums - Janta Di Pasand

Fun Shun Junction => Shayari => Topic started by: Pj Sarpanch on February 18, 2011, 04:08:42 AM

Title: jad tak dharkan
Post by: Pj Sarpanch on February 18, 2011, 04:08:42 AM
ਜਨਮ ਜਨਮ ਦਾ ਵਾਦਾ ਨਹੀ
ਨਾ ਇਕਠੇ ਮਰਨ ਦੀ ਕਸਮ ਕੋਈ........
ਜਦ ਤਕ ਧੜਕੁ ਦਿਲ ਮੇਰਾ ਵੇ
ਉਦੋ ਤਕ ਜ਼ਿੰਦਗੀ ਤੇਰੀ ਹੋਈ.....