February 05, 2026, 04:40:36 PM
collapse

Author Topic: Ajj DA inSaN.....  (Read 1725 times)

Offline desi_@hata

  • Jimidar/Jimidarni
  • ***
  • Like
  • -Given: 0
  • -Receive: 4
  • Posts: 1039
  • Tohar: 5
  • Gender: Male
  • Mai V rakhDa ganDase tikHe Kar KaR Ni...
    • View Profile
Ajj DA inSaN.....
« on: November 16, 2008, 04:27:55 AM »
hi fRDS...sATT sHrI aKaL sAB nu....BaHut Der BaD kUj FoRum Ch JOd RiHA hAAN .....hOpe U all Will LiKe It.....




ਵੇਸੇ ਤਾਂ ਰੰਗ ਰੂਪ ਸ਼ਕਲ ਮੇਰੀ ਚ੍....
ਕੋਈ ਬਹੁਤਾ ਫ਼ਰਕ ਨਹੀਂ ਿਪਆ....
ਪਰ ਸੱਚ ਪੂੱਛੋ ਤਾਂ "ਮੈਂ" ਹੁਣ ਬਦਲ ਿਗਆ ਹਾਂ .........੧

ਨਾਮ ਅੱਜ ਵੀ ਮੇਰਾ ਓਹੀ ਹੇ....
ਘਰ ਸ਼ਹਿਰ ਸਭ ਓਹੀ ਨੇ ....
ਪਰ ਓਸ ਘਰ ਿਵਚ ਰਿਹਣ ਵਾਲਾ "ਮੈਂ" ਬਦਲ ਿਗਆ ਹਾਂ........

ਮਿਨਆਂ ਸੀ ਿਜਹਨੂੰ ਰੱਬ ਕਦੇ....
ਓਹੀ ਮੇਰਾ ਿਪਆਰ ਹੇ ,ਤੇ ਓਹੀ ਰਹੂਗਾ ....
ਪਰ ਓਸ ਰੱਬ ਦੀ ਪੂਜਾ ਕਰਨ ਵਾਲਾ "ਮੈਂ" ਬਦਲ ਿਗਆ ਹਾਂ.........

ਦੋਸਤਾਂ ਦੇ ਿਵੱਚ ਰਿਹਕੇ ਅੱਜ ਵੀ ਹਾਂ ਹੱਸਦਾ....
ਮੇਰੇ ਦੋਸਤ ਅੱਜ ਵੀ ਓਹੀ ਨੇ ਮਖੋਲਾਂ ਕਰਨ ਵਾਲੇ ....
ਪਰ ਉਨ੍ਹਾਂ ਦਾ ਓਹ ਦੋਸਤ "ਨਿਮਣਾ "ਮੈਂ" ਬਦਲ ਿਗਆ ਹਾਂ..........

ਮੈ ਬਦਿਲਆ ਿਕਉਂ ਹਾਂ ?????
ਇਹ ਸਵਾਲ "ਮੈਂ" ਅਪਣੇ ਆਪ ਨੂੰ ਵੀ ਕੀਤ ਸੀ????

ਦੁਿਨਆ ਦੀਆ ਰਸਮਾਂ ਿਰਵਾਜ਼ਾਂ ਦੇ ਿਵਚ ਉਲਿਝਆ .......

ਿਜੱਥੇ ਲੋਕ ਿਪੱਠ ਤੇ ਛੂਰਾ ਚਲਾਉਦੇਂ ਨੇ....
ਤੇ ਉਤੋਂ ਿਪਆਰ ਿਦਖਾਉਂਦੇ ਨੇ..........

ਿਜੱਥੇ ਇੱਕ ਿਚਹਰੇ ਦੇ ਿਪਛੇ ਿਚਹਰੇ ਕਈ ਲਾਏ ਜਾਂਦੇ ਨੇ .......
ਇੱਕ ਅਪਣੀ ਖੁਸ਼ੀ ਬਚਾਉਣ ਲਈ ....
ਕਈਆਂ ਦੇ ਖੁਸ਼ੀਆ ਦੇ ਦੀਵੇ ਬੁਝਾਏ ਜਾਂਦੇ ਨੇ........

ਿਜੱਥੇ ਿਪਆਰ ਨਾਲ ਤਾਂ ਰਿਹਣਾ ਿਸਖਾਇਆ ਜਾਂਦਾ ਏ....
ਪਰ ਪਿਆਰ ਕਰਨਾ ਿਕਸੇ ਨੇ ਿਸਿਖਆ ਨਹੀਂ....
ਓਹ ਸਮਾਜ ਤਾਣ ਟੂਹਾਡਾ ਓਹੀ ਹੇ,
ਪਰ ਉਸ ਸਮਾਜ ਚੱ ਅਪਣੀ ਹੋਂਦ ਗਵਾ ਚੁੱਕਾ ਹੁਣ "ਮੈਂ" ਬਦਲ ਿਗਆ ਹਾਂ.........
ਹੁਣ "ਮੈਂ" ਬਦਲ ਗਿਆ ਹਾਂ

Punjabi Janta Forums - Janta Di Pasand

Ajj DA inSaN.....
« on: November 16, 2008, 04:27:55 AM »

 

Related Topics

  Subject / Started by Replies Last post
2 Replies
1265 Views
Last post September 26, 2009, 06:52:34 PM
by Jhanda_Amli
6 Replies
2108 Views
Last post March 16, 2010, 04:37:28 PM
by ĞĨĹĹ ŚÁÁß
0 Replies
794 Views
Last post March 03, 2010, 04:49:47 AM
by @@JeEt@@
18 Replies
2350 Views
Last post June 21, 2011, 01:38:16 PM
by RG
17 Replies
3730 Views
Last post February 24, 2014, 05:10:33 PM
by °◆SáŅj◆°
3 Replies
2440 Views
Last post January 11, 2015, 01:53:35 AM
by Reet Gill

* Who's Online

  • Dot Guests: 2934
  • Dot Hidden: 0
  • Dot Users: 0

There aren't any users online.

* Recent Posts

Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]