Punjabi Janta Forums - Janta Di Pasand
Fun Shun Junction => Shayari => Topic started by: RG on February 03, 2011, 06:20:36 AM
-
ਮੈ ਰੱਜ ਰੱਜ ਭੱਗੜਾ ਪਾਉਣਾ ਚਾਹੁੰਣਾ
After whisky
ਪੱਬ ਚੱਕ ਕੇ ਨੱਚਣਾ ਚਾਹੁੰਣਾ
After whisky
ਯਾਰਾ ਨਾਲ ਮਹਿਫਲ ਲਾਉਣੀ ਚਾਹੁੰਣਾ
After whisky
Perpose ਕਿਸੇ ਨੂੰ ਕਰਨਾ ਚਾਹੁੰਣਾ
After whisky
ਚਾਚੇ ਨੂੰ ਗੱਲ ਕਹਿਣੀ ਚਾਹੁੰਣਾ
After whisky
GILL ਨੂੰ ਸੱਪ ਡੰਗਣਾ ਚਾਹੁੰਦਾ
After whisky
-
whisky tou pehla kuch nahi hona gill bro :lost: :happy: :happy: :happy:
-
ਲੀਵਰ ਲਵਾ ਦਿਉ ਸਟੀਲ ਦਾ ਮੇਰੇ ਯਾਰ
ਦਿਨ ਤੇ ਰਾਤ ਚੱਲੂ ਗੀ ਸ਼ਰਾਬ
ਫੇਰ ਨਾ ਕਿਸੇ ਨੂੰ ਕਰੂ ਗੀ ਖਰਾਬ
ਸ਼ਰਾਬ ਸ਼ਰਾਬ ਸ਼ਰਾਬ ਸ਼ਰਾਬ ਸ਼ਰਾਬ :cooll:
-
ਲੀਵਰ ਲਵਾ ਦਿਉ ਸਟੀਲ ਦਾ ਮੇਰੇ ਯਾਰ
ਦਿਨ ਤੇ ਰਾਤ ਚੱਲੂ ਗੀ ਸ਼ਰਾਬ
ਫੇਰ ਨਾ ਕਿਸੇ ਨੂੰ ਕਰੂ ਗੀ ਖਰਾਬ
ਸ਼ਰਾਬ ਸ਼ਰਾਬ ਸ਼ਰਾਬ ਸ਼ਰਾਬ ਸ਼ਰਾਬ :cooll:
:laugh: :laugh: :laugh: :laugh: :laugh: :laugh: :laugh:
-
ਲੀਵਰ ਲਵਾ ਦਿਉ ਸਟੀਲ ਦਾ ਮੇਰੇ ਯਾਰ
ਦਿਨ ਤੇ ਰਾਤ ਚੱਲੂ ਗੀ ਸ਼ਰਾਬ
ਫੇਰ ਨਾ ਕਿਸੇ ਨੂੰ ਕਰੂ ਗੀ ਖਰਾਬ
ਸ਼ਰਾਬ ਸ਼ਰਾਬ ਸ਼ਰਾਬ ਸ਼ਰਾਬ ਸ਼ਰਾਬ :cooll:
WAH JI WAH MAINU CHAEDA A :laugh: :laugh: :laugh: :laugh: :laugh: :laugh: