Punjabi Janta Forums - Janta Di Pasand

Fun Shun Junction => Shayari => Topic started by: ●๋♥«╬ α๓๓γ Sï∂нบ «╬♥●๋ on January 31, 2012, 05:22:55 AM

Title: ♥♥♥ for break heart♥♥♥
Post by: ●๋♥«╬ α๓๓γ Sï∂нบ «╬♥●๋ on January 31, 2012, 05:22:55 AM
ਮੇਰੀ ਮੌਤ ਪਿਛੋਂ ਪੈਣਾ ਇਕ ਆਖਰੀ ਭੋਗ ♥
♥ ਆਉਣਗੇ ਅੰਤਾਂ ਦੇ ਲੋਕ ਮੇਰਾ ਕਰਨ ਲਈ ਸੋਗ ♥
♥ ਲੋਕ ਕਹਿਣਗੇ ਰਬ ਵੀ ਵੈਰੀ ਬਣਿਆ ਉਮਰ ਨਿਆਣੀ ਦਾ ♥
♥ ਪਰ ਪਤਾ ਹੋਊ ਮੇਰੀ ਜਾਨ ਨੂੰ ਮੇਰੀ ਮੌਤ ਦੀ ਅਸਲ ਕਹਾਣੀ ਦਾ ♥♥♥ »
Title: Re: ♥♥♥ for break heart♥♥♥
Post by: @~ਸ੍ਹੌਕੀਨ кαυя~@ on January 31, 2012, 05:32:33 AM
enni sad sad shayri kyu kri janna ..... mainu ta agge nind ayi jandi a :yawn: :yawn:
Title: Re: ♥♥♥ for break heart♥♥♥
Post by: ●๋♥«╬ α๓๓γ Sï∂нบ «╬♥●๋ on January 31, 2012, 05:36:05 AM
dil hi udaaas hai g...baaki sab khairr ae :sad: