Punjabi Janta Forums - Janta Di Pasand

Fun Shun Junction => Shayari => Topic started by: @@JeEt@@ on May 20, 2011, 02:28:10 PM

Title: ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ
Post by: @@JeEt@@ on May 20, 2011, 02:28:10 PM
ਸਾਡੇ bullet ਦੀ ਡੁਗ-ਡੁਗ ਸੁਣਕੇ ਤੂੰ ਝੱਟ ਚੁਬਾਰੇ ਚੜਦੀ ਸੀ,
ਸਾਡੇ ਤੇਰੀ ਗਲੀ ਚ' ਗੇੜੇ ਦੇਖ ਕੇ ਬੇਬੇ ਤੇਰੀ ਸੜਦੀ ਸੀ,
love-letter ਵੀ ਤੂੰ ਸਾਥੋ ਨੀ ਪਿਛਲੀ ਤਾਕੀ ਵਿੱਚ ਦੀ ਫੜਦੀ ਸੀ,
ਪਤਾ ਨਈਂ ਫੇਰ ਉਹਨਾਂ ਨੂੰ tu ਕਿੰਨੇ ਚਾਵਾਂ ਦੇ ਨਾਲ ਪੜਦੀ ਸੀ,
ਹੁਣ ਜਿੱਦਣ ਦਾ ਤੂੰ ਵੈਰਨੇ net ਤੇ ਬਹਿਣ ਲੱਗੀ,
ਉਦੋ ਦਾ ਤੂੰ 'jeet' ਨੂੰ ਦੇਸੀ ਕਹਿਣ ਲੱਗੀ,
ਪਰ ਅੱਜ ਵੀ ਮਰਦੀ ਏ ਵੈਰਨੇ 'sandhu' ਦੀ ਘੈਟ look ਤੇ ਤੂੰ,
ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ

Title: Re: ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ
Post by: ╬нƹ ѕσυℓ мα╬ƹ™ on May 20, 2011, 02:34:04 PM
odda bai tu kinne k saal pehla di gall kar rehaa :D: kinne saal pehla tu india si te tere kol bullet si ?? :D:
Title: Re: ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ
Post by: @@JeEt@@ on May 20, 2011, 02:38:42 PM
hahahhahaha tu tang bhut krda
Title: Re: ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ
Post by: ╬нƹ ѕσυℓ мα╬ƹ™ on May 20, 2011, 02:39:25 PM
hahahhahaha tu tang bhut krda
nai bai normal questions :D:
Title: Re: ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ
Post by: @@JeEt@@ on May 21, 2011, 04:33:04 AM
kari ja mainu ki
Title: Re: ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ
Post by: ♥(ਛੱਲਾ)♥ on May 21, 2011, 04:51:57 AM
nyc
Title: Re: ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ
Post by: on May 21, 2011, 10:08:03 AM
nice one sandhu saab
Title: Re: ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ
Post by: @@JeEt@@ on May 21, 2011, 01:57:34 PM
thx dostoo