ਗੱਲ ਲੱਗ ਪਿੱਠਤੇ ਕਰਦੇ ਵਾਰ ਦੇਖੇ ਨੇ,,,
ਵਕਤ ਪੈਣ ਤੇ ਬਦਲਦੇ ਮੈ ਯਾਰ ਦੇਖੇ ਨੇ,,,
ਪਿਉ ਨੂੰ ਕੈਸਰ ਮਾ ਬੀਮਾਰ ਛੋਟਾ ਭਰਾ ਘਰ
ਸਟੇਜ ਤੇ ਨੱਚਦੇ ਮਜਬੂਰੀ ਵਿੱਚ ਨਾਚਾਰ ਦੇਖੇ ਨੇ,,
ਆਪਣੇ ਮਾਪਿਆ ਨੂੰ ਪੁੱਛਦੇ ਨਹੀ ਪਾਣੀ ਜਿਹੜੇ ਕਦੇ
ਦੂਜਿਆ ਦੇ ਮਾਪਿਆ ਦਾ ਕਰਦੇ ਸਤਿਕਾਰ ਦੇਖੇ ਨੇ,,,
ਮਰਦੇ ਪਿਉ ਨੂੰ ਪੈਸੇ ਖੁਣੋ ਹਸਪਤਾਲ ਨਹੀ ਲਜਾਦੇ
ਬਾਦੋ ਉਹਦੀਆ ਅਸਤੀਆ ਲਜਾਦੇ ਹਰਿਦੁਆਰ ਦੇਖੇ ਨੇ,,,
ਬੜੇ ਅਨਪੜ ਮੇਰੇ ਦੇਸ਼ ਚ ਲੱਗੇ ਨੇ ਵੱਡੇ ਅਫਸਰ
ਤੇ ਲੋੱਖਾ ਵੱਡੀਆ ਡਿਗਰੀਆ ਲੈ ਘੁੰਮਦੇ ਬੇਰੁਜਗਾਰ ਦੇਖੇ ਨੇ,,,
ਉਹਦੀ ਰਜਾ ਦੀ ਗੱਲ ਹੈ 'Jhande' ਯਕੀਨ ਰੱਖ
ਲੱਖਾ ਤੋ ਕੱਖ ਕੱਖਾ ਤੋ ਹੁੰਦੇ ਬੜੇ ਸਟਾਰ ਦੇਖੇ ਨੇ....!!