ਤਰਲੇ maar k ਜਿੱਥੇ pyaar ਪਾਇਆ,,, ਓਥੇ ਪਿਆਰ ਪਾਉਣ da ki ਫਾਇਦਾ
ਜਿਸ dil ਉੱਤੇ ਸਾਡਾ ਨਾਮ ਨਾ hove,,, ਓਥੇ ਸਾਡਾ ਹੱਕ ਜਤਾਉਣ da ki ਫਾਇਦਾ
ਮੰਗਦੇ oh je ਜਾਨ ਸਾਡੀ ਤਾਂ ਉਹ v ਦੇ ਦਿੰਦੇ,,,, par ਜ਼ਾਲਮਾਂ ਅੱਗੇ ਸਿਰ ਝੁਕਾਉਣ da ki ਫਾਇਦਾ
pYaAr KrO ਓਥੇ,,ਜਿੱਥੇ ਪਿਆਰ di ਕਦਰ ਹੋਵੇ,,, ਐਵੇਂ ਬੇ-ਕਦਰਾਂ ਅੱਗੇ ਹੱਥ ਫਲਾਉਣ da ki ਫਾਇਦਾ.....