ਮੰਨਿਆ ਕਿ ਮੇਂ ਅੱਜਕੱਲ ਥੋੜੇ ਸ਼ੌਕ ਵਧਾਲੇ ਨੇ____
ਰੱਖ ਲਈਆਂ LANCER-ENDEAVOURAN,,,ਉੱਤੇ VIP NO. ਲਵਾਲੇ ਨੇ_____
ਪੁਰਾਣੇ ਕਢਵਾਕੇ ,,,ਨਵੇਂ 22 ਇੰਚ ਦੇ "LOW PROFILE TYRE " ਪਵਾਲੇ ਨੇ_____
ਦੇਸੀ ਜਿਹਾ ਮੈਂ ਜੱਟ,,ਅੰਗਰੇਜੀ ਬਾਣੇ ਪਾਏ ਆ_____
ਕਹਿੰਦੇ ਹੋਗੀ ਹਵਾ ਖਰਾਬ ਉੱਚੀ ਗਾਣੇ ਲਾਏ ਆ___
ਆਕੜ ਨੀ ਕਰਦਾ ਮੈਂ ਥੋੜਾ BIZZY ਹੋ ਗਿਆ ਓਏ_____
ਹੁਣ ਮੁੰਡੇ ਟਿੱਚਰਾ ਕਰਦੇ,,,ਵੱਡਾ DC ਹੋ ਗਿਆ ਓਏ___