Punjabi Janta Forums - Janta Di Pasand

Fun Shun Junction => Shayari => Topic started by: Rupinder Roop on November 24, 2012, 03:16:42 AM

Title: Dard
Post by: Rupinder Roop on November 24, 2012, 03:16:42 AM
ਖੋਰੇ ਕਿਹੜੇ ਸ਼ੀਸ਼ੇ ਦੇ ਨਾਲ ਨਜਰਾਂ ਮੁੜ ਟਕਰਾਈਆਂ ਨੇ

ਜਾਗ ਪਏ ਨੇ ਜਖਮ ਪੁਰਾਣੇ ਪੀੜਾਂ ਚੇਤੇ ਆਈਆਂ ਨੇ :(
Title: Re: Dard
Post by: ทααʑ кαυr on November 24, 2012, 04:14:15 AM
ਦਿਲ ਵਿੱਚ ਆਸ ਹੈ,ਜਿਸ ਸੱਜਣ ਦੇ ਮਿਲਣ ਦੀ,ਰੱਬ ਨੇ ਚਾਹਿਆ ਤਾਂ ਜਰੂਰ ਮਿਲਣਗੇ,
ਦੌ ਫੁੱਲ ਜੌ ਵੱਖ-ਵੱਖ ਖਿੱਲ ਰਹੇ ਨੇ,ਇੱਕ ਦਿਨ ਇੱਕ ਟਾਹਿਣੀ ਤੇ ਜਰੂਰ ਖਿਲਣਗੇ