ਮਸਲਾ ਮਸ਼ੂਕ ਦਾ ਤੇ ਰੋਲਾ ਵੱਟ ਦਾ,
ਏ ਕੰਮ ਯਾਰੋ ਜੱਟਾਂ ਨੂੰ ਹੀ ਜੱਚ ਦਾ,
ਪਿੱਠ ਤੇ ਨੀਂ ਬਿੱਲੋ,ਸਿੱਧਾ ਹਿੱਕ ਉੱਤੇ ਵਾਰ,
ਮੇਰੇ ਯਾਰ ਦਿਲਦਾਰ,ਹੱਤਿਆ ਦੇ ਹਥਿਆਰ,
ਨਈਂਓ ਝੱਲਦੇ ਤੜੀ,
ਤੇਰੇ ਪਿੰਡ ਦਾ ਮੈਂ ਕੱਲਾ-ਕੱਲਾ ਵੇਖਲੂਂ
ਨਾਂ ਵੈਰੀਆਂ ਦੇ ਹੱਕ ਚ' ਖੜੀਂ
ਚੌਕ ਵਿੱਚ ਕਾਰਗਿਲ ਹੋਊ ਜੰਗ ਵਾ,
ਹਿੱਕ ਦੇ ਓ ਜ਼ੋਰ ਤੇ ਵਿਆਉਣੀ ਮੰਗ ਵਾ,
ਮੇਰੇ ਸਾਲੇ ਹੋਏ ਜ਼ਹਿਰੀ,ਚੰਡੀ ਫਿਰਦੇ ਔਜ਼ਾਰ,
ਬਿੱਲੋ ਵਿਰਲੇ ਦਾ ਵਾਰ,ਕਿੱਥੋਂ ਲਊਗੀ ਸਹਾਰ,
ਤੇਰੇ ਭਾਈਆਂ ਦੀ ਲੜੀ,
ਤੇਰੇ ਪਿੰਡ ਦਾ ਮੈਂ ਕੱਲਾ-ਕੱਲਾ ਵੇਖਲੂਂ
ਨਾਂ ਵੈਰੀਆਂ ਦੇ ਹੱਕ ਚ' ਖੜੀਂ
ਜੋ ਸੀ ਬਣਦੇ ਨਵਾਬ ਓ ਬਣਾਏ ਨੇ ਗੁਲਾਮ,
ਤੇਰੇ ♥(ਛੱਲਾ)♥ ਨੂੰ ਨੇ ਕਰਦੇ ਸਲਾਮ,
ਨੀਂ ਵੈਰੀ ਓਥੇ ਮਾਰੀਦਾ ਏ,
ਜਿੱਥੇ ਪਾਣੀ ਵੀ ਨਾਂ ਲੱਭੇ,
ਯਾਰ ਪੰਮ ਸਿਮੂਂ ਜਹੇ ਸੱਭੇ,
ਰੱਖਦੇ ਨੇ ਵੈਲ ਬੱਗੇ,
ਗੁੱਡੀ ਅੰਬਰੀਂ ਚੜੀ,
ਤੇਰੇ ਪਿੰਡ ਦਾ ਮੈਂ ਕੱਲਾ-ਕੱਲਾ ਵੇਖਲੂਂ
ਨਾਂ ਵੈਰੀਆਂ ਦੇ ਹੱਕ ਚ' ਖੜੀਂ
ਮਸਲਾ ਮਸ਼ੂਕ ਦਾ ਤੇ ਰੋਲਾ ਵੱਟ ਦਾ,
ਏ ਕੰਮ ਯਾਰੋ ਜੱਟਾਂ ਨੂੰ ਹੀ ਜੱਚ ਦਾ,
ਪਿੱਠ ਤੇ ਨੀਂ ਬਿੱਲੋ,
ਸਿੱਧਾ ਹਿੱਕ ਉੱਤੇ ਵਾਰ,
ਮੇਰੇ ਯਾਰ ਦਿਲਦਾਰ,
ਹੱਤਿਆ ਦੇ ਹਥਿਆਰ,
ਨਈਂਓ ਝੱਲਦੇ ਤੜੀ,
ਤੇਰੇ ਪਿੰਡ ਦਾ ਮੈਂ ਕੱਲਾ-ਕੱਲਾ ਵੇਖਲੂਂ
ਨਾਂ ਵੈਰੀਆਂ ਦੇ ਹੱਕ ਚ' ਖੜੀਂ.........CopyRighted :happy: