ਯਾਰ ENGG. College ਚ ਪੜਦੇ ਨੇ,
ਵੇਖ ਸੌਹਣੀਆ ਕੁੜੀਆ ਤੇ Comment ਵੀ ਕਰਦੇ ਨੇ,
ਸਵੇਰੇ ਭੁੱਖੇ ਭਾਣੇ ਘਰੌ ਆ ਕੇ,
ਸਮੌਸੇ Canteen ਦਿਆ ਨਾਲ ਢਿੱਡ ਭਰਦੇ ਨੇ,
ਪਹਿਲਾਂ ਪਾ ਕੇ Madam ਨਾਲ ਦੌਸਤੀ,
ਸਾਰਾ ਸਾਲ Lecture Miss ਕਰਦੇ ਨੇ,
ਕੁਝ Professor ਲਗਦੇ ਨੇ ਬੁਰੇ,
ਪਰ ਯਾਰ ਕੁਝ ਦੀ Respect ਵੀ ਕਰਦੇ ਨੇ,
ਪੂਰੇ College ਚ ਗੇੜੀ ਲਾ ਕੇ,
ਅਖੀਰ Girls Hostel ਮੂਹਰੇ ਖੜਦੇ ਨੇ,
ਸਾਰੀਆ ਈ ਕੁੜੀਆ ਸੌਹਣੀਆ ਲਗਦੀਆ,
ਯਾਰ ਸਬ ਨੂੰ ਸੱਚਾ ਪਿਆਰ ਕਰਦੇ ਨੇ,
ਪੰਜ ਵਜੇ ਜਾਣ ਦੀ ਤਿਆਰੀ,
ਪੈਰ ਹੌਲੀ ਹੌਲੀ ਬੱਸਾਂ ਵੱਲ ਧਰਦੇ ਨੇ,
ਜਾ ਕੇ ਬਹਿਣਾ ਸੌਹਣੀ ਕੁੜੀ ਨਾਲ,
ਗੱਲ ਹੌਲੀ ਹੌਲੀ ਸ਼ੁਰੂ ਫੇਰ ਕਰਦੇ ਨੇ,
ਕੀ ਦੱਸੀਏ Life College ਦੀ ਯਾਰੌ,
Cash ਬਾਪੂ ਦੀ ਤੇ Aish ਕਰਦੇ ਨੇ,
ਕਰ ਪਰਪੌਸ ਵੱਖਰੀਆ ਨੂੰ,
ਯਾਰ ਨਿੱਤ ਥੌਡੀ ਨਵੀ ਭਾਭੀ ਲੱਭਦੇ ਨੇ,