ਜਿੰਦਗੀ ਦੇ ਵਿੱਚ ਇੱਕ ਪੱਲ ਉਹ ਵੀ ਆਇਆ ਸੀ !! ਜਦੋ ਅਸੀ ਤੇਰੇ ਸਾਹਾਂ ਨਾਲ ਸਾਹ ਮਿਲਾਇਆ ਸੀ !!
ਕੀ ਹੋਇਆ ਜੇ ਕਦੇ ਇਜ਼ਹਾਰ ਨਹੀ ਕਿਤਾ !! ਪਰ ਅੱਖਾ ਵਿੱਚ ਅੱਖਾ ਪਾ ਕੱਈ ਵਾਰ ਜਤਾਇਆ ਸੀ!!
ਕੀ ਪੁਛਦੇ ਓ ਕਾਰਣ ਅਖਿਓਂ ਵਗਦੇ ਪਾਣੀ ਦਾ ,,
ਮੈਂ ਵੀ ਹਾਂ ਇੱਕ ਪਾਤਰ ਯਾਰੋ ਪ੍ਰੇਮ ਕਹਾਣੀ ਦਾ ,,
ਟਾਹਨਿਓਂ ਟੁੱਟੇ ਫੁੱਲ ਅਖੀਰ ਮੁਰਝਾ ਹੀ ਜਾਂਦੇ ਨੇ ,,
ਕੱਲੇ ਬੈਠੇ ਸਜਣ ਚੇਤੇ ਆ ਹੀ ਜਾਂਦੇ ਨੇ...