September 18, 2025, 10:40:26 AM
collapse

Author Topic: ਮੈਨੂੰ ਕੁੱਖ ਦੇ ਵਿੱਚ ( Read me )  (Read 1387 times)

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
ਮੈਨੂੰ ਕੁੱਖ ਦੇ ਵਿੱਚ ( Read me )
« on: August 30, 2011, 02:05:04 PM »
ਮੈਨੂੰ ਕੁੱਖ ਦੇ ਵਿੱਚ ਨਾ ਮਾਰ ਨੀ ਮਾਏ ਮੇਰੀਏ
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ


ਦੱਸ ਇੱਡਾਂ ਕਿਉਂ ਕਹਿਰ ਕਮਾਵਏ ਤੂੰ
ਹੋ ਕੇ ਔਰਤ ਖੁਦ ਔਰਤ ਨੂੰ ਮਾਰ ਮੁਕਾਵੇਂ ਤੂੰ
ਪੜ-ਲਿਖ ਕੇ ਵੀ ਬਣਦੀ ਏਂ, ਕਿਉਂ ਗਵਾਰ ਨੀ ਮਾਏਂ ਮੇਰੀਏ
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ



ਧੀਆਂ ਪੁੱਤਰਾਂ ਨਾਲੋਂ ਵੱਧ ਸੇਵਾ, ਮਾਂ ਪਿਓ ਦੀ ਕਰਦੀਆਂ ਨੇ
ਛੱਡੇ ਜਾਂਦੇ ਜਦੋਂ ਸਾਰੇ ਰਿਸ਼ਤੇ ਉਦੋਂ ਧੀਆਂ ਹੀ ਬਾਂਹ ਫੜਦੀਆਂ ਨੇ
ਇਸ ਗੱਲ ਤੇ ਕਰੀਂ ਜਰਾ, ਸੋਚ ਵਿਚਾਰ ਨੀ ਮਾਏ ਮੇਰੀਏ ਨੀ
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ


ਪਤਾ ਹੈ ਮੈਨੂੰ ਜੇਕਰ ਜਨਮ ਤੂੰ ਦਿੱਤਾ, ਤੈਨੂੰ ਲੋਕੀਂ ਮਾੜਾ ਕਹਿਣਗੇ
ਜੰਮ ਦਿੱਤਾ ਇੱਕ ਹੋਰ ਪੱਥਰ, ਮੇਰੀ ਦਾਦੀ ਦੇ ਵੀ ਤਾਹਨੇ ਸਹਿਣੇ ਪੈਣਗੇ
ਪਰ ਖੜ ਜਾਂਵੀਂ ਤੂੰ ਵੀ ਅੜਕੇ, ਐਂਵੇ ਮੰਨੀ ਨਾ ਤੂੰ ਹਾਰ ਨੀ ਮਾਏ ਮੇਰੀਏ
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ


ਇਹ ਡਾਕਟਰ ਰੱਬ ਦਾ ਰੂਪ ਦੂਜਾ ਅਖਵਾਉਂਦੇ ਨੇ,
ਲੈ ਕੇ ਚੰਦ ਪੈਸੇ ਵਿੱਚ ਕੁੱਖ ਦੇ ਕਿਉਂ ਸਾਨੂੰ ਮਾਰ ਮੁਕਾਉਂਦੇ ਨੇ
ਇਨਾਂ ਲਈ ਵੀ ਪੈਣਾ ਬਣਨਾਂ ਤੈਨੂੰ ਤਿੱਖੀ ਤੇਜ ਕਟਾਰ ਨੀ ਮਾਏ ਮੇਰੀਏ
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ



ਲਿਖਣ ਨੂੰ ਤਾਂ ਲਿਖੀ ਜਾਂਦੇ ਫ਼ਤਿਹ ਵਰਗੇ, ਪਰ ਲਿਖਣ ਨਾਲ ਨਈਂ ਕੁਝ ਬਣਨਾਂ
ਮੁੜ ਬਣਕੇ ਤੈਨੂੰ ਦੁਰਗਾ ਵਾਗੂੰ ਜ਼ਾਲਮਾਂ ਅੱਗੇ ਪੈਣਾ ਖੜਨਾਂ
ਉੱਜੜ ਜਾਊਗੀ ਵਰਨਾਂ, ਆਉਣ ਤੋਂ ਪਹਿਲਾਂ ਬਹਾਰ ਨੀ ਮਾਏ ਮੇਰੀਏ


ਮੈਨੂੰ ਕੁੱਖ ਦੇ ਵਿੱਚ ਨਾ ਮਾਰ ਨੀ ਮਾਏ ਮੇਰੀਏ
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ


From@PBF
Say "Thanks" with the click of a button

Punjabi Janta Forums - Janta Di Pasand

ਮੈਨੂੰ ਕੁੱਖ ਦੇ ਵਿੱਚ ( Read me )
« on: August 30, 2011, 02:05:04 PM »

Offline °◆SáŅj◆°

  • PJ Mutiyaar
  • Patvaari/Patvaaran
  • *
  • Like
  • -Given: 401
  • -Receive: 140
  • Posts: 4464
  • Tohar: 104
  • Gender: Female
  • ღ..ღ
    • View Profile
  • Love Status: Hidden / Chori Chori
Re: ਮੈਨੂੰ ਕੁੱਖ ਦੇ ਵਿੱਚ ( Read me )
« Reply #1 on: August 30, 2011, 02:33:08 PM »
aww bauth he pyara likheya ji
soo true!

Offline @@JeEt@@

  • PJ owe to this member
  • *******
  • Like
  • -Given: 79
  • -Receive: 152
  • Posts: 16792
  • Tohar: 6
  • Gender: Male
    • View Profile
  • Love Status: Single / Talaashi Wich
Re: ਮੈਨੂੰ ਕੁੱਖ ਦੇ ਵਿੱਚ ( Read me )
« Reply #2 on: August 30, 2011, 02:35:18 PM »
bhut sohna likhea 22 g

Offline ^_^ ωαнℓα ^_^

  • PJ Gabru
  • Jimidar/Jimidarni
  • *
  • Like
  • -Given: 86
  • -Receive: 70
  • Posts: 1808
  • Tohar: 28
  • Why So Serious?
    • View Profile
  • Love Status: Complicated / Bhambalbhusa
Re: ਮੈਨੂੰ ਕੁੱਖ ਦੇ ਵਿੱਚ ( Read me )
« Reply #3 on: August 30, 2011, 02:40:41 PM »
22 bht vadiya likhea,,,,,,par 22 j kdi koi aurat kukh vich kudi nu maar di aa ta ohda ta bht ghat par ohde ghar dea ta jayada kasoor hunda coz oh ni chaunde k kudi hove sadde parivaar ch ta vechari aurat v kar lau j sarre oss de khilaaf ne,,,,j oh ghar dea khilaaf chale v jave ta agle din ee akhbaar v khabar aayi hundi k aurat sadd k mar gayi etc etc.........karan koi v hove mardi ta ik aurat ik kudi hi aa...te tuhanu pta ee aa india da ehthe hale tak koi aurat aapne ghar dea khilaaf police nu report ni kardi coz ohnu ohde sanskaar ni karn dinde...............

chalo vaise eh gallaa ta hun purania ho gayian...hun kudi janam laindi aa........te ohnu munde nalo vad pyaar milda aa........aajkal tym badal geyaa....te hun kudian v mundea wang ee jeuandia ne...........ho sakda kuj backward elake haun par hun sare passe eh kam bht hadd tak kat geya........

te veer ji thanxxx 4 sharing :)

 

Related Topics

  Subject / Started by Replies Last post
14 Replies
4453 Views
Last post September 06, 2011, 07:30:57 PM
by мєєт
8 Replies
1288 Views
Last post January 23, 2012, 06:59:22 AM
by DmG
0 Replies
832 Views
Last post March 11, 2012, 01:32:16 PM
by Toba_in_Neighbor_Boy
24 Replies
7356 Views
Last post May 18, 2012, 09:11:22 AM
by Deleted User
5 Replies
1527 Views
Last post April 08, 2012, 10:26:59 AM
by Qainaat
2 Replies
1131 Views
Last post April 16, 2012, 04:01:52 AM
by tere_jaan_magron
1 Replies
841 Views
Last post April 19, 2012, 03:14:55 AM
by Kudi Nepal Di
9 Replies
1956 Views
Last post April 26, 2012, 07:47:23 AM
by •?((¯°·._.• ąʍβɨţɨ๏µ$ jąţţɨ •._.·°¯))؟•
3 Replies
1082 Views
Last post April 29, 2012, 08:11:02 AM
by Gurpreet Bajwa
10 Replies
3504 Views
Last post May 23, 2012, 08:31:30 AM
by EvIL_DhoCThoR

* Who's Online

  • Dot Guests: 3452
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]