Punjabi Janta Forums - Janta Di Pasand
Fun Shun Junction => Shayari => Topic started by: @@JeEt@@ on March 02, 2010, 02:06:14 PM
-
ਅਣਖ ਨਾਲ ਜੇ ਜਿਊਣਾ ਤਾਂ ਗੁਰੂ ਦੀ ਮੇਹਰ ਜ਼ਰੂਰੀ ਏ ,
ਕਰਨੀ ਜੇ ਬਦਮਾਸ਼ੀ ਤਾਂ ਦਿਲ ਸ਼ੇਰ ਜ਼ਰੂਰੀ ਏ
ਲੜਨ ਤੋਂ ਪਹਿਲਾਂ ਅੱਖ ਦੇ ਵਿੱਚ ਮੜਕ ਜ਼ਰੂਰੀ ਏ ,
ਪਿਆਰ ਪਾਉਣ ਤੋਂ ਪਹਿਲਾਂ ਯਾਰ ਦੀ ਪਰਖ ਜ਼ਰੂਰੀ ਏ.....
ankh nal j jeona ta guru de mehar jarori a
karni j badmaasi ta dil saher jarori a
larn tu pehla akh de vich mark jarori a
pyar paun tu pehla yaar de parkh jarori a
-
pyar paun tu pehla yaar de parkh jarori a
really i thught pyar jus ho janda
-
kaash k kise nu sade nal v hove yo yo