Fun Shun Junction > Shayari

ਸਿਰ ਦੇ ਕੇ ਲਈਆਂ ਸਰਦਾਰੀਆਂ ਨੇ

(1/1)

Pannu Saab:
ਨਿਰੇ ਇਸ਼ਕ ਦੇ ਤੰਦ ਨੀ ਪਾਏ ਅਸੀਂ,
ਚਰਖੜੀਆਂ ਤੇ ਵੀ ਚੜੇ ਹੋਏ ਆਂ,
ਸਿਰ ਦੇ ਕੇ ਜਿਥੌਂ ਦੀ ਫੀਸ ਲਗਦੀ,
ਅਸੀਂ ਓਸ ਸਕੂਲ ਦੇ ਪੜੇ ਹੋਏ ਹਾਂ,
ਲੋਕ ਝਨਾਂ ਵਿੱਚ ਸਦਾ ਹੀ ਰਹਿਣ ਤਰਦੇ,
ਅਸੀਂ ਲਹੂ ਅੰਦਰ ਲਾਈਆਂ ਤਾਰੀਆ ਨੇ,
ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇ,
ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ......

~PunjabiKudi~:

--- Quote ---ਨਿਰੇ ਇਸ਼ਕ ਦੇ ਤੰਦ ਨੀ ਪਾਏ ਅਸੀਂ,
ਚਰਖੜੀਆਂ ਤੇ ਵੀ ਚੜੇ ਹੋਏ ਆਂ,
ਸਿਰ ਦੇ ਕੇ ਜਿਥੌਂ ਦੀ ਫੀਸ ਲਗਦੀ,
ਅਸੀਂ ਓਸ ਸਕੂਲ ਦੇ ਪੜੇ ਹੋਏ ਹਾਂ,
ਲੋਕ ਝਨਾਂ ਵਿੱਚ ਸਦਾ ਹੀ ਰਹਿਣ ਤਰਦੇ,
ਅਸੀਂ ਲਹੂ ਅੰਦਰ ਲਾਈਆਂ ਤਾਰੀਆ ਨੇ,
ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇ,
ਸਿਰ ਦੇ ਕੇ ਲਈਆਂ ਸਰਦਾਰੀਆਂ ਨੇ .............
--- End quote ---


Nire ishq de tand ne paye aisi..
charkhiya te ve chadiye hoye aa..
sire de k jithe de fassi laggdi..
aisi osh school de padhiye hoye ha..
lokk chana vich sadda he rehan tardye..
aisi rua aander laiya tariya ne..
sanu eve ne lukk sardar kehde..
sire de k leya sardariya ne..

balle chakk de fatteeeee...[/size]

LOVE19:
ਚੱਕ ਦੇ ਫੱਟੇ ਵੀਰੇ


--- Quote ---ਨਿਰੇ ਇਸ਼ਕ ਦੇ ਤੰਦ ਨੀ ਪਾਏ ਅਸੀਂ,
ਚਰਖੜੀਆਂ ਤੇ ਵੀ ਚੜੇ ਹੋਏ ਆਂ,
ਸਿਰ ਦੇ ਕੇ ਜਿਥੌਂ ਦੀ ਫੀਸ ਲਗਦੀ,
ਅਸੀਂ ਓਸ ਸਕੂਲ ਦੇ ਪੜੇ ਹੋਏ ਹਾਂ,
ਲੋਕ ਝਨਾਂ ਵਿੱਚ ਸਦਾ ਹੀ ਰਹਿਣ ਤਰਦੇ,
ਅਸੀਂ ਲਹੂ ਅੰਦਰ ਲਾਈਆਂ ਤਾਰੀਆ ਨੇ,
ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇ,
ਸਿਰ ਦੇ ਕੇ ਲਈਆਂ ਸਰਦਾਰੀਆਂ ਨੇ.......
--- End quote ---

Navigation

[0] Message Index

Go to full version