ਬਣੇ ਹਾ ਪਜਾਬੀ ਿਕਵੇ,ਜਦੋ ਯਾਦ੍ ਆਵੇ ਮੇਨੂ,
ਚਾਰੋ ਪਾਸੇ ਖੂਨ੍ ਨਾਲ੍ ਲਾਲ੍ ਿਦਸ੍ਦੇ,
ਿਕ੍ਤੇ ਿਦ੍ਸ੍ਦਾ ਹੈ ਸਰ੍ਸਾ ਦਾ ਓਹ੍ ਚਿੜਆ ਪਾਣੀ,
ਤੇ ਿਕ੍ਤੇ ਨੀਹਾ ਿਵ੍ਚ੍ ਛੋਟੇ ਛੋਟੇ ਬਾਲ੍ ਿਦ੍ਸ੍ਦੇ,
ਬੜ੍ਾ ਿਦ੍ਲ੍ ਦੁਖੇ ਜਦੋ ਬਿਚਆ ਦੇ ਟੋਟੇ ਦੇਖਾ,
ਖੋਪਡੀ ਲੁਹਾਲੀ ਪਰ੍ ਵਾਲ੍ ਿਦ੍ਸ੍ਦੇ,
ਿਦ੍ਸੇ ਕਦੀ ਗੁਰੂ ਘਰ'ਮਸਾ,ਅਬ੍ਦਾਲੀ',
ਨਾਲੇ ਜੁਲਮਾ ਦੇ ਆਏ ਹੋਏ ਭੂਚਾਲ੍ ਿਦਸਦੇ,
ਿਦ੍ਸ੍ਦੀ ਏ ਖੂਹ੍ ਦੇ ਿਵਚ੍ ਿਡ੍ਗ੍ਦੀ ਹੋਈ ਧੀ,
ਖੂਹ੍ ਦੀ ਮੌਡ੍ ਉਤੇ ਉਕ੍ਰੇ ਸਵਾਲ੍ ਿਦਸ੍ਦੇ,
ਿਦ੍ਸਦੀ ਏ ਵਡ੍ ਵੇਲੇ ਲੀਰ੍ ਇਕ੍ ਚੁਨੀ ਦੀ,
ਇਕ੍ ਕੁਡੀ ਦੇ ਦੁਆਲੇ ਕੇਏ ਕਗਾਲ੍ ਿਦ੍ਸਦੇੇ,
ਕੀ ਦਸਾ ਿਕ੍ਨੀ ਵਾਰੀ ਰੋਯਾ ਹੈ ਮਗਲ,
ਜਦੋ ਜਖ੍ਮੀ ਓਹ੍ ਬੀਤੇ ਹੋਏ ਸਾਲ੍ ਿਦ੍ਸਦੇ੍,
ਮਸਾ ਿਕ੍ਤੇ ਬਾਗਾ ਿਵਚ੍ ਕੋਏਲਾ ਗਊਨ ਲਿਗਆ ਨੇ,
ਮਸਾ ਬਦ੍ ਹੋਏ ਨੇ ਖੜਾਕ ਹਿਥਯਾਰਾ ਦੇੇ,
ਮਸਾ ਿਕਤੇ ਨੇਨਾ ਚ ਸੁਰਮਾ ਪਾ ਿਨਕਲੇ ਨੇ,
ਮੇਲੇਆ ਨੂ ਜਾਣ ਲਈ ਟੋਲੇ ਮੁਟਯਾਰਾ ਦੇ,
ਮਸਾ ਿਕਤੇ ਕਰ੍ਿਫ਼ਊ ਹਟੇ ਨੇ ਰੁਤ ਸੋਹਨੀ ਆਈ,
ਸਥ ਿਵ੍ਚ ਖੇਡਦੇ ਨੇ ਤਾਸ਼ ਯਾਰ ਯਾਰਾ ਦੇ,
ਮਸਾ ਿਕਤ੍ੇ ਿਪਡਾ ਿਵਚ ਖੇਡ ਮੇਲੇ ਸ਼ੁਰੂ ਹੋਏ,
ਮਸਾ ਕਠ ਹੋਏ ਯਾਰੋ ਲਖਾ ਤੇ ਹਜਾਰਾ ਦੇ,
ਲਮੇ ਸਮੇ ਿਪਛੋ ਸਾਡੇ ਖੁਸ਼ੀ ਆਿਏਏ ਮਗਲਾ ਵੇ,
ਮੁਕਣ ਨਾ ਦੇਏਏ ਗੀਤ ਸਾਝੇ ਿਪਆਰਾ ਦੇ,