Fun Shun Junction > Shayari

ਨਾ ਮੈਂ ਬਾਡੀਗਾਰਡ..

(1/1)

IrOn MaN:
ਨਾ ਮੈਂ ਬਾਡੀਗਾਰਡ ਰੱਖੇ ਨਾ ਪਸਤੌਲ ਬੰਦੂਕਾਂ...
ਬਸ ਥੋੜੇ ਜਿਹੇ ਯਾਰ ਕਮਾਏ ਇਜ਼ੱਤ ਨਾਲ ਸਲੂਕਾਂ...
ਹੱਸਦੇ ਰਹਿਣ ਸੱਜਣ ਬੇਲੀ ਰਾਜੀ ਰਹਿਣ ਮਸ਼ੂਕਾਂ..

~PunjabiKudi~:
balle balle chak ditee fatte tusi ta..hun kudiya nu bach k rehna payo bro...

Navigation

[0] Message Index

Go to full version