ਜੋ ਹੱਥ ਖਿਸਕਾਉਂਦੇ ਉਹਨਾ ਨਾਲ "ਦੇਬੀ" ਹੱਥ ਮਿਲਾ ਕੇ ਕੀ ਕਰਨਾ,
ਜੋ ਜੀਪਾਂ ਰੱਖਣ ਕਿਰਾਏ ਦੀਆਂ ਉਹਨਾ ਨੂੰ ਬੁਲਾ ਕੇ ਕੀ ਲੈਣਾ,
ਜਿਹੜੇ ਵੇਖ ਕੇ ਮੂੰਹ ਘੁੰਮਾ ਲੈਦੇ ਉਹਨਾ ਦੇ ਜਾ ਕੇ ਕੀ ਲੈਣਾ,
ਜਿਹੜੇ ਝੂਠੇ ਪਤੇ ਲਿਖਾ ਜਾਦੇ ਖ਼ਤ ਉਹਨਾ ਨੂੰ ਪਾ ਕੇ ਕੀ ਲੈਣਾ,
ਤਸਵੀਰ ਖਿੱਚਾਵੋ ਉਹਨਾ ਨਾਲ ਜਿੰਨਾ ਨੂੰ ਤੁਸੀ ਵੀ ਯਾਦ ਰਹੋ,
ਜਿੰਨਾਂ ਨਾਲ ਖਿੱਚਵਾਉਦਾ ਹਰ ਕੋਈ ਉਹਨਾ ਨਾਲ ਖਿੱਚਾ ਕੇ ਕੀ ਲੈਣਾ...