ਖੱਟਣਾ ਜੇ ਹੁੰਦਾ ਤੈਥੋਂ ਖੱਟ ਲਿਆ ਹੁੰਦਾ ਮੈਂ,.....ਮਤਲਬ ਕੱਢ ਪਾਸਾ ਵੱਟ ਲਿਆ ਹੁੰਦਾ ਮੈਂ,.....ਮੰਗ ਬੈਠੀ ਤੈਨੂੰ ਤੈਥੋਂ, ਐਨਾ ਹੀ ਕਸੂਰ ਏ,.....ਮਿਲ ਗਿਆ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ !.....ਸੁਣਦਾ ਨਾ ਤੂੰ, ਮੈਨੂੰ ਦੱਸਣਾ ਨਾ ਆਵੇ ਵੇ,.....ਬੁੱਲਾਂ ਤੇ ਨਾ ਆਉਂਦੀ ਗੱਲ, ਅੱਖ ਦੱਸ ਜਾਵੇ ਵੇ,.....ਲੱਗਦਾ ਏ ਮੇਰੇ ਵਾਂਗ ਤੂੰ ਵੀ ਮਜਬੂਰ ਏਂ,.....ਮਿਲ ਗਿਆ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ! sad;> sad;> sad;> sad;>