February 21, 2018, 07:55:49 PM
collapse

Author Topic: ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ|  (Read 7262 times)

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
[/color]ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ|
ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ|

ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ,
ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ|

ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ,
ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ|

ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ,
ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ|

ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ,
ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ|

ਅੱਗ ਲੱਗੀ ਹੈ "ShAnNo" ਦੇ ਜਿਗਰ ਅੰਦਰ,
ਪੀਤੇ ਬਿਨਾ ਹੋਣਾ ਬੇਹਾਲ ਬੜਾ ਔਖਾ ਏ|


Punjabi Janta Forums - Janta Di Pasand


Offline PuNjAbAn_KuRhI

  • Vajir/Vajiran
  • *****
  • Like
  • -Given: 14
  • -Receive: 27
  • Posts: 7276
  • Tohar: 26
  • Gender: Female
  • PuNjAbANnNnNn...........
    • View Profile
w39: w39: w39: niceee a hehe i lyk these lines
ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ,
ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ|

bt i dnt lyk alcohol hehe or any otha drugs lolzz

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
ah meri be fav line nd the first 2 lines as well :D nd i dnt like ny drug either lolz

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3437
  • Tohar: 121
  • Gender: Male
  • President of Charra Union
    • View Profile
    • sanu nasha valliata da
balle shanno bara sohna likhia
vase tenu punjabi aundi ta hani gyi..fir likhia kidda?? :problem: :problem:

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3437
  • Tohar: 121
  • Gender: Male
  • President of Charra Union
    • View Profile
    • sanu nasha valliata da
ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ,
ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ|

kya lines ne yaar waah kamal karti
mout te zindgi ch bas ehna k fasla
jina tera mera mail da sawal bada aukha eh

 

* Who's Online

  • Dot Guests: 73
  • Dot Hidden: 0
  • Dot Users: 0

There aren't any users online.

* Recent Posts

Best DP of the Week by Manna Don
[Today at 05:40:24 PM]


Ajj da Msg Of The Day kive legga tuhanu??? by mundaxrisky
[Today at 12:05:47 AM]


Just two line shayari ... by Gujjar NO1
[February 20, 2018, 08:38:39 AM]


Request Video Of The Day by Jatt Mullanpuria
[February 17, 2018, 06:44:51 PM]


Koi GUP Maro !!! by mundaxrisky
[February 17, 2018, 11:24:36 AM]


Thought of the day by Jas Kirat
[February 16, 2018, 09:30:36 PM]


arz kiya hai.... by garaarι ѕιngн
[February 16, 2018, 09:13:51 PM]


Thought of the day by _Beast_
[February 16, 2018, 05:09:22 AM]


Classic Moments on PJ :D by pReEt_lUv
[February 15, 2018, 08:41:47 AM]


Punjabi Novel Samurai Interview by ਰੂਪ ਢਿੱਲੋਂ
[February 14, 2018, 02:10:37 PM]


Favourite franchise by GuriOSM
[February 14, 2018, 10:12:34 AM]


your MOOD now by kAKA84
[February 13, 2018, 11:45:34 PM]


Punjabi Songs Lyrics posted by kAKA84 by kAKA84
[February 13, 2018, 11:41:18 PM]


Cheesecake vs Beast and Ghaint by mundaxrisky
[February 13, 2018, 05:48:46 AM]


TV Interview about Punjabi Literature by Jatt Mullanpuria
[February 11, 2018, 11:20:52 PM]


.. Leaked Video... PJ Da Jalti Jawani by mundaxrisky
[February 08, 2018, 06:05:40 AM]


The transformation of Punjabi identity over the centuries by ਰੂਪ ਢਿੱਲੋਂ
[February 03, 2018, 07:48:38 AM]


ਕੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਜਿੰਦਾ ਰਹੇਗਾ.......... by ਰੂਪ ਢਿੱਲੋਂ
[February 02, 2018, 02:42:25 AM]


PJ Family Introduction by Gujjar NO1
[February 01, 2018, 02:25:45 PM]


Kuj purniya yaada by Gujjar NO1
[January 31, 2018, 08:35:15 AM]


Tere Naam by Gujjar NO1
[January 30, 2018, 10:00:21 AM]


Good morning (first word ki keha) by kAKA84
[January 29, 2018, 10:50:19 PM]


ਪੇਂਡੂ ਔਰਤ ਨੇ ਆਪਣੇ ਮੁੰਡੇ ਦੇ ਅੰਗਰੇਜ਼ੀ ਦੇ ਮਾਸਟਰ ਨੂੰ ਟਿਊਸ਼ਨ ਦੀ ਫੀਸ ਬਾਰੇ by kAKA84
[January 29, 2018, 10:43:36 PM]


waraich tribe and history by MyselF GhainT
[January 27, 2018, 10:59:13 PM]