September 16, 2025, 11:43:35 PM
collapse

Author Topic: TU cheej Ohh hain  (Read 5108 times)

Pannu Saab

  • Guest
TU cheej Ohh hain
« on: September 28, 2007, 01:05:30 PM »
ਤੂ ਚੀਜ ਨਹੀਂ ਓਹ ਜਿਸ੍ਨੂ ਭੁਲਾਇਆ ਜਾ ਸਕੇ ,
ਤੂ ਕੋਈ ਕਾਗਜ਼ ਤੇ ਖਿੱਚੀ ਲਕੀਰ ਨਹੀਂ ਜਿਸਨੂਂ ਮਿਟਾਇਆ ਜਾ ਸਕੇ,
ਪਿਆਰ ਕੋਈ ਕਿੱਸਾ ਨਹੀ ਜਿਸਨੂਂ ਹਰ ਥਾਂ ਸੁਣਾਇਆ ਜਾ ਸਕੇ ,
ਤੂ ਕੀ ਜਾਣੇ ਤੂ ਸਾਡੇ ਲਈ ਕੀ ਏ ,
ਹੋਰ ਕੀ ਕਹਿਏ ਤੈੰਨੂ ਤੂਂ ਸਾਡੀ ਜਿਂਦਗੀ ਏ,
Pannu ਤੇਰੇ ਲਈ ਧਰਤੀ ਤੇ ਆਇਆ,
ਓਹਨੂਂ ਕਿਤੇ ਛੋੜ ਨਾ ਦੇਵੀਂ,
ਦਿਲ ਭੋਲ਼ਾ ਅਸੀਂ ਤੇਰੇ ਨਾਵੇਂ ਲਾਇਆ,
ਵੇਖੀ ਨੀ ਕਿਤੇ ਤੋੜ ਨਾਂ


Tu cheez nahi ohh jise nu bhuliya ja sakye,
tu koi kagej te kichi laker nahi jise nu mittiya ja sakye,
payer koi kissa nahi jise nu har tha suniya ja sakiye,
tu ki jane tu sade layi ki aa,
hor ki kahye tanu, tu sadi jindgi aa,
PANNU tere layi tharti te aya,
ohh nu kitte shord na davi,
dil bhula c aisi tere nave leya,
vikhi ne kite tu tudi na..
« Last Edit: November 13, 2007, 04:09:20 AM by ~PunjabiKudi~ »

Punjabi Janta Forums - Janta Di Pasand

TU cheej Ohh hain
« on: September 28, 2007, 01:05:30 PM »

sahiba_with_guns

  • Guest
TU cheej Ohh hain
« Reply #1 on: September 28, 2007, 04:02:27 PM »
nice
« Last Edit: November 13, 2007, 04:12:15 AM by ~PunjabiKudi~ »

sahiba_with_guns

  • Guest
TU cheej Ohh hain
« Reply #2 on: September 28, 2007, 04:57:55 PM »
Quote
ਤੂ ਚੀਜ ਨਹੀਂ ਓਹ ਜਿਸ੍ਨੂ ਭੁਲਾਇਆ ਜਾ ਸਕੇ , ਤੂ ਕੋਈ ਕਾਗਜ਼ ਤੇ ਖਿੱਚੀ ਲਕੀਰ ਨਹੀਂ ਜਿਸਨੂਂ ਮਿਟਾਇਆ ਜਾ ਸਕੇ, ਪਿਆਰ ਕੋਈ ਕਿੱਸਾ ਨਹੀ ਜਿਸਨੂਂ ਹਰ ਥਾਂ ਸੁਣਾਇਆ ਜਾ ਸਕੇ , ਤੂ ਕੀ ਜਾਣੇ ਤੂ ਸਾਡੇ ਲਈ ਕੀ ਏ , ਹੋਰ ਕੀ ਕਹਿਏ ਤੈੰਨੂ ਤੂਂ ਸਾਡੀ ਜਿਂਦਗੀ ਏ, Pannu ਤੇਰੇ ਲਈ ਧਰਤੀ ਤੇ ਆਇਆ ਓਹਨੂਂ ਕਿਤੇ ਛੋੜ ਨਾ ਦੇਵੀਂ ਦਿਲ ਭੋਲ਼ਾ ਅਸੀਂ ਤੇਰੇ ਨਾਵੇਂ ਲਾਇਆ, ਵੇਖੀ ਨੀ ਕਿਤੇ ਤੋੜ ਨਾਂ.

this is best thing i ever heard.
« Last Edit: November 13, 2007, 04:13:19 AM by ~PunjabiKudi~ »

Offline munda_velly

  • Bhoond/Bhoondi
  • Like
  • -Given: 0
  • -Receive: 0
  • Posts: 26
  • Tohar: 0
  • Gender: Male
    • View Profile
TU cheej Ohh hain
« Reply #3 on: September 28, 2007, 07:53:47 PM »
oyeeeeeeeeeeeeeeeeeee waaaaaaaaaaahhhhh
sadke oye tere pannu de
yaar ki gal kahi a
mein keha edda da pehla mein kadi koi sher ne suniyaaa

bahout vadiya a
« Last Edit: November 13, 2007, 04:14:09 AM by ~PunjabiKudi~ »

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
TU cheej Ohh hain
« Reply #4 on: September 28, 2007, 10:39:35 PM »
wah wah bro...tusi ta kamal kartii..
« Last Edit: November 13, 2007, 04:14:50 AM by ~PunjabiKudi~ »

Offline ||x||_serialkisser_||x||

  • Berozgar
  • *
  • Like
  • -Given: 0
  • -Receive: 1
  • Posts: 111
  • Tohar: 2
    • View Profile
TU cheej Ohh hain
« Reply #5 on: September 29, 2007, 01:00:07 PM »
ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ.
ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ,
ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ.
ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ,
ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ.
ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ,
ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ.
ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ,
ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ.
ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਤੇਰੇ ਪਿਆਰ ਦਾ ਚਿਰਾਗ,
ਮੇਰੇ ਗੀਤ ਗੂੰਜਦੇ ਰਹਿਣਗੇ,ਭਾਂਵੇ ਆਪਣੇ ਸ਼ਹਿਰ 'ਚ ਨਾ ਹੋਵਾਂਗਾ ਮੈਂ.
« Last Edit: November 13, 2007, 04:15:41 AM by ~PunjabiKudi~ »

Offline Velly_Put_Sardara_De

  • Naujawan
  • **
  • Like
  • -Given: 0
  • -Receive: 0
  • Posts: 326
  • Tohar: -2
  • Gender: Male
    • View Profile
TU cheej Ohh hain
« Reply #6 on: October 06, 2007, 05:15:36 PM »
afsos menu sari samaz ni laga punjabi v thodi kamzoor aya te angrzi v kamzoor ay asi ta wich wichle jahe aya ! serail wala ta massa ni pale pey apannu ne te fir v theek c ah serail jado dekho kujh na kujh bhoruga eh.
« Last Edit: November 13, 2007, 04:16:38 AM by ~PunjabiKudi~ »

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
Tu cheej Ohh hain
« Reply #7 on: October 06, 2007, 10:38:31 PM »
Quote
ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ.
ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ,
ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ.
ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ,
ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ.
ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ,
ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ.
ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ,
ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ.
ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਤੇਰੇ ਪਿਆਰ ਦਾ ਚਿਰਾਗ,
ਮੇਰੇ ਗੀਤ ਗੂੰਜਦੇ ਰਹਿਣਗੇ,ਭਾਂਵੇ ਆਪਣੇ ਸ਼ਹਿਰ 'ਚ ਨਾ ਹੋਵਾਂਗਾ ਮੈਂ.


Hun teri yaad nu jisem de hise ch luka leva ga mai,
akha chup hundiya per underio buhut rova ga mai,
ik samee ruha vichkar jisma de kand ve nahi rahi c,
souch da c ish tu jada hor ve tere karebb hova ga mai,
yaara, uddeka ne kiddo parva kitti  hai umera de,
jido teek nahi partiye ga tere raha ch khulva  ga mai,
tere masam chera, tere jajbaat , tere khab te teri yaad,
aina chitaya de katar nu pal pal akha ch khubb va ga mai,
aje thak hun giye nishan mare gunha de tere baden te,
je milya ta jaroor apne hunjaya naal thova ga mai,
mare dil de masete ch balda rahe ga tere payer da chirg,
mare geet hunjiya de rahen gaye, pave apne saher ch na hovaga mai.
« Last Edit: November 13, 2007, 04:00:26 AM by ~PunjabiKudi~ »

Offline ਅਮਨ ਪੰਨੂ

  • Jimidar/Jimidarni
  • ***
  • Like
  • -Given: 12
  • -Receive: 17
  • Posts: 1782
  • Tohar: 24
  • Gender: Male
  • Always Love Your Enemy, But Keep Your Gun Oiled !
    • View Profile
    • http://     Punjabi-Bhangra.com
Re: TU cheej Ohh hain
« Reply #8 on: December 15, 2008, 01:13:13 PM »
chal all over Velly Putt hun tu dowe milla ka parh..... english vi haigi aa Naal Punjabi vi.....  hahahahahahha happy0005 happy0005

Offline ਅਮਨ ਪੰਨੂ

  • Jimidar/Jimidarni
  • ***
  • Like
  • -Given: 12
  • -Receive: 17
  • Posts: 1782
  • Tohar: 24
  • Gender: Male
  • Always Love Your Enemy, But Keep Your Gun Oiled !
    • View Profile
    • http://     Punjabi-Bhangra.com
Re: TU cheej Ohh hain
« Reply #9 on: January 19, 2009, 10:05:21 PM »
ਤੂ ਚੀਜ ਨਹੀਂ ਓਹ ਜਿਸ੍ਨੂ ਭੁਲਾਇਆ ਜਾ ਸਕੇ ,
ਤੂ ਕੋਈ ਕਾਗਜ਼ ਤੇ ਖਿੱਚੀ ਲਕੀਰ ਨਹੀਂ ਜਿਸਨੂਂ ਮਿਟਾਇਆ ਜਾ ਸਕੇ,
ਪਿਆਰ ਕੋਈ ਕਿੱਸਾ ਨਹੀ ਜਿਸਨੂਂ ਹਰ ਥਾਂ ਸੁਣਾਇਆ ਜਾ ਸਕੇ ,
ਤੂ ਕੀ ਜਾਣੇ ਤੂ ਸਾਡੇ ਲਈ ਕੀ ਏ ,
ਹੋਰ ਕੀ ਕਹਿਏ ਤੈੰਨੂ ਤੂਂ ਸਾਡੀ ਜਿਂਦਗੀ ਏ,
Pannu ਤੇਰੇ ਲਈ ਧਰਤੀ ਤੇ ਆਇਆ,
ਓਹਨੂਂ ਕਿਤੇ ਛੋੜ ਨਾ ਦੇਵੀਂ,
ਦਿਲ ਭੋਲ਼ਾ ਅਸੀਂ ਤੇਰੇ ਨਾਵੇਂ ਲਾਇਆ,
ਵੇਖੀ ਨੀ ਕਿਤੇ ਤੋੜ ਨਾਂ


Tu cheez nahi ohh jise nu bhuliya ja sakye,
tu koi kagej te kichi laker nahi jise nu mittiya ja sakye,
payer koi kissa nahi jise nu har tha suniya ja sakiye,
tu ki jane tu sade layi ki aa,
hor ki kahye tanu, tu sadi jindgi aa,
PANNU tere layi tharti te aya,
ohh nu kitte shord na davi,
dil bhula c aisi tere nave leya,
vikhi ne kite tu tudi na..




yaar ahh shayar main khudd likhiya c ajj toh kinda daid saal phela..... ajjkal ahoo shayar patta nai kitho kitho parhan nu mill rahe mainu..... ta vich lokka ney apna naam likhiya hunda......Mainu samjh nai aundi yaar.... Lokki Muft di Balle balle Kyon karwondey rahnda aa......


Offline ßĹÚŦŦℳÁŚŤΞℛஇ

  • Ankheela/Ankheeli
  • ***
  • Like
  • -Given: 0
  • -Receive: 3
  • Posts: 590
  • Tohar: 1
    • View Profile
Re: TU cheej Ohh hain
« Reply #10 on: January 19, 2009, 10:13:57 PM »
sahi gal aa aman 22 ji bahut lok idha karde ne
duje te sher te apna naam likh ke suna dinde aa
but eh badi galat gal aa

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
Re: TU cheej Ohh hain
« Reply #11 on: January 19, 2009, 11:08:35 PM »
nic job aman be shayar ban gaya  hih hih hih

 

Related Topics

  Subject / Started by Replies Last post
5 Replies
2914 Views
Last post June 15, 2008, 12:50:53 PM
by PuNjAbAn_KuRhI
18 Replies
2608 Views
Last post January 11, 2010, 05:36:38 PM
by @@JeEt@@
390 Replies
49018 Views
Last post September 10, 2011, 10:49:03 AM
by Deleted User
8 Replies
1253 Views
Last post March 18, 2011, 08:39:35 AM
by @@JeEt@@
0 Replies
535 Views
Last post November 13, 2011, 01:14:10 PM
by Inder Preet (5)
0 Replies
1155 Views
Last post December 07, 2011, 08:29:59 AM
by Inder Preet (5)
0 Replies
579 Views
Last post August 11, 2012, 09:58:32 AM
by ♥(ਛੱਲਾ)♥
5 Replies
1206 Views
Last post December 20, 2012, 12:25:29 PM
by PrEEт Jαтт
8 Replies
1678 Views
Last post May 29, 2014, 07:40:49 AM
by Anamika
5 Replies
2037 Views
Last post February 17, 2014, 01:16:58 PM
by ᵁᴍᴬᴙ ⋃⋂ ᴎᴬᴡᴬẓ

* Who's Online

  • Dot Guests: 2198
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]