September 17, 2025, 09:30:37 AM
collapse

Author Topic: A lov letter  (Read 2345 times)

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
A lov letter
« on: July 17, 2014, 07:51:29 AM »
Hai ta eh copy paste aa nice laggya ta shyar kita :hehe:
Tere jaan magro mera supnya da sansaar :D:



Aman Mehra
--- ਮੇਰਾ ਲਵ ਲੈਟਰ ---
ਜੇ ਤੂੰ ਛੱਡ ਕੇ ਨਾ ਜਾਂਦੀ
ਹੁਣ ਤੱਕ ਸਾਡਾ ਵਿਆਹ ਹੁੰਦਾ,
ਚਾਰ ਲਾਵਾਂ ਲੈਂਦੇ ਆਪਾਂ ਵੀ
ਦੋਨਾਂ ਦੇ ਹੱਥੀਂ ਕੜਾਹ ਹੁੰਦਾ,
ਤੂੰ ਪਿੰਨੀ ਬਣਾ ਛੁਪਾ ਲੈਂਦੀ
ਤੈਥੋਂ ਤੱਤਾ ਤੱਤਾ ਨਾ ਖਾਹ ਹੁੰਦਾ,
ਘਰ ਆ ਦੁੱਧ ਦਾ ਗਲਾਸ ਫੜਦੇ
ਜੂਠਾ ਪੀਣ ਦਾ ਕਿੰਨਾ ਮਜ਼ਾ ਹੁੰਦਾ,
ਤੂੰ ਡਰਕੇ ਗਲ ਨਾਲ ਲੱਗ ਜਾਂਦੀ
ਕਿਸੇ ਛੱਡਿਆ ਪਟਾਕਾ ਠਾਹ ਹੁੰਦਾ,
ਫ਼ਿਰ ਅਸੀਂ ਵੀ ਭੰਗੜੇ ਪਾਉਣੇ ਸੀ
ਟਿੰਕੂ ਮਿੰਕੂ ਦਾ ਸਾਨੂੰ ਚਾਅ ਹੁੰਦਾ,
ਅਸੀਂ ਉਠ ਉਠ ਲੰਗੋਟ ਬਦਲਦੇ
ਜਵਾਕਾਂ ਦਾ ਰਾਤ ਨੂੰ ਕੀਤਾ ਸਤਾ ਹੁੰਦਾ,
ਤੂੰ ਕਹਿੰਦੀ ''ਸੁਣਦੇ ਹੋ ਜੀ, ਆਇਓ ਜ਼ਰਾ
ਛੋਟੇ ਦੇ ਮੈਥੋਂ ਨੀਂ ਕੱਛਾ ਚੜਾ ਹੁੰਦਾ''
ਮੈਂ ਵੀ ਸ਼ਿਮਲੇ ਮਨਾਲੀ ਵੱਲ ਲੈ ਜਾਂਦਾ
ਜੇ ਟੈਕਸੀਆਂ ਦਾ ਸਸਤਾ ਭਾਅ ਹੁੰਦਾ,
ਤੂੰ 'ਸਵਾਰਨ ਸਿਨਮੇ' ਨਾਲ ਮੰਨ ਜਾਂਦੀ,
ਬਹਾਨਾ ਘੜਦੀ ''ਦੂਰ ਨੀਂ ਜਾ ਹੁੰਦਾ''
ਟਿੰਕੂ ਤੋਂ ਓਹਲਾ ਕਰ ਪਾਰੀ ਕਰ ਲੈਂਦੇ
ਫ਼ਿਲਮ ਦੌਰਾਨ ਲੱਗਾ ਜਦ ਵੀ ਦਾਅ ਹੁੰਦਾ,
ਤੇਰੇ ਪੇਕਿਆਂ ਵੱਲ ਵੀ ਜਾਇਆ ਕਰਦੇ
ਮੇਰੀ ਸੱਸ ਦਾ ਔਖਾ ਜਦ ਸਾਹ ਹੁੰਦਾ,
ਮੈਂ ਕੋਲੋਂ ਖਾਣ ਨੂੰ ਪਨੀਰ ਪਕੋੜਾ ਲੈ ਜਾਂਦਾ
ਬਣਾਇਆ ਓਹਨਾਂ ਸਿਰਫ਼ ਘਾਹ ਹੁੰਦਾ,
ਫ਼ਿਰ ਬੁੱਢੀ ਹੋਈ ਦੇ ਤੇਰੇ ਹੱਥ ਕੰਬਦੇ
ਪਾਣੀ ਫੁਲਕਾ ਨਾ ਤੈਥੋਂ ਖਾਹ ਹੁੰਦਾ,
ਮੈਂ ਆ ਕੋਲ ਭੁੰਜੇ ਡੇਰੇ ਲਾਉਣੇ ਸੀ
ਮੰਜਾ ਮੁੰਜਾ ਸਾਥੋਂ ਵੀ ਨਾ ਡਾਹ ਹੁੰਦਾ,
ਤੂੰ ਜਵਾਨੀ ਵਾਲਾ ਗੁੱਸਾ ਕਰਿਆ ਕਰਦੀ
ਬੁੱਢ਼ਾਪੇ 'ਚ ਫੜਿਆ ਗੁੱਟ ਤੇਰਾ ਖਾਮਾਖਾ ਹੁੰਦਾ,
ਮੈਂ ਫੋਕੇ ਲਲਕਾਰੇ ਮਾਰਿਆ ਕਰਨੇ ਸੀ
ਨਕਲੀ ਦੰਦਾਂ ਬਿਨ ਪੱਲੇ ਨਾ ਭਾਵੇਂ ਸਵਾਹ ਹੁੰਦਾ,
ਆਪਾਂ ਅਖੀਰ ਤੱਕ ਇਦਾਂ ਰਿਸ਼ਤਾ ਰੱਖਦੇ
ਜਿਵੇਂ ਤੂੰ ਮੇਰੀ ਭਗਤਣ ਤੇ ਮੈਂ ਤੇਰਾ ਖ਼ੁਦਾ ਹੁੰਦਾ...
ਜੇ ਤੂੰ ਛੱਡ ਕੇ ਨਾ ਜਾਂਦੀ ਹੁਣ ਤੱਕ ਸਾਡਾ ਵਿਆਹ
ਹੁੰਦਾ... 8->
 

Punjabi Janta Forums - Janta Di Pasand

A lov letter
« on: July 17, 2014, 07:51:29 AM »

Offline Anamika

  • PJ Mutiyaar
  • Ankheela/Ankheeli
  • *
  • Like
  • -Given: 38
  • -Receive: 104
  • Posts: 971
  • Tohar: 108
  • Gender: Female
    • View Profile
  • Love Status: Forever Single / Sdabahaar Charha
Re: A lov letter
« Reply #1 on: July 17, 2014, 07:57:43 AM »
Sohna aa.....par male oriented aa  :worried:

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
Re: A lov letter
« Reply #2 on: July 17, 2014, 09:04:01 AM »
Zahir aa bande ne likhya ohne apna pakh rakhya apni kalpna hun tu koi prerna lai k female oriented likh de :D:

Offline Anamika

  • PJ Mutiyaar
  • Ankheela/Ankheeli
  • *
  • Like
  • -Given: 38
  • -Receive: 104
  • Posts: 971
  • Tohar: 108
  • Gender: Female
    • View Profile
  • Love Status: Forever Single / Sdabahaar Charha
Re: A lov letter
« Reply #3 on: July 17, 2014, 03:12:47 PM »
Zahir aa bande ne likhya ohne apna pakh rakhya apni kalpna hun tu koi prerna lai k female oriented likh de :D:

Naah..... I think eda de rishte ch equality chahidi ....... par samj ....sirf punjabi nahi har pase.....bande nu jada ehmiat dinda husband wife de rishte ch

Offline Apna Punjab

  • PJ Gabru
  • Lumberdar/Lumberdarni
  • *
  • Like
  • -Given: 362
  • -Receive: 109
  • Posts: 2329
  • Tohar: 109
  • Gender: Male
  • V.I.P.
    • View Profile
  • Love Status: Single / Talaashi Wich
Re: A lov letter
« Reply #4 on: July 17, 2014, 04:58:18 PM »
ess ta sabit hunda k jina v dil tut da mundaya de tut de kyu male oriented hunda bahut jayada tar

Offline mundaxrisky

  • PJ Gabru
  • Sarpanch/Sarpanchni
  • *
  • Like
  • -Given: 47
  • -Receive: 218
  • Posts: 3040
  • Tohar: 213
  • Hated By All...Respected By Some.
    • View Profile
  • Love Status: Single / Talaashi Wich
Re: A lov letter
« Reply #5 on: July 17, 2014, 09:35:53 PM »
ummmmm to APNA PUNJAB> AP....SO MOI GUESS  APPU  :D:

...
Hai ta eh copy paste aa nice laggya ta shyar kita :hehe:
Tere jaan magro mera supnya da sansaar :D:



Aman Mehra
--- ਮੇਰਾ ਲਵ ਲੈਟਰ ---
ਜੇ ਤੂੰ ਛੱਡ ਕੇ ਨਾ ਜਾਂਦੀ
ਹੁਣ ਤੱਕ ਸਾਡਾ ਵਿਆਹ ਹੁੰਦਾ,
ਚਾਰ ਲਾਵਾਂ ਲੈਂਦੇ ਆਪਾਂ ਵੀ
ਦੋਨਾਂ ਦੇ ਹੱਥੀਂ ਕੜਾਹ ਹੁੰਦਾ,
ਤੂੰ ਪਿੰਨੀ ਬਣਾ ਛੁਪਾ ਲੈਂਦੀ
ਤੈਥੋਂ ਤੱਤਾ ਤੱਤਾ ਨਾ ਖਾਹ ਹੁੰਦਾ,
ਘਰ ਆ ਦੁੱਧ ਦਾ ਗਲਾਸ ਫੜਦੇ
ਜੂਠਾ ਪੀਣ ਦਾ ਕਿੰਨਾ ਮਜ਼ਾ ਹੁੰਦਾ,
ਤੂੰ ਡਰਕੇ ਗਲ ਨਾਲ ਲੱਗ ਜਾਂਦੀ
ਕਿਸੇ ਛੱਡਿਆ ਪਟਾਕਾ ਠਾਹ ਹੁੰਦਾ,
ਫ਼ਿਰ ਅਸੀਂ ਵੀ ਭੰਗੜੇ ਪਾਉਣੇ ਸੀ
ਟਿੰਕੂ ਮਿੰਕੂ ਦਾ ਸਾਨੂੰ ਚਾਅ ਹੁੰਦਾ,
ਅਸੀਂ ਉਠ ਉਠ ਲੰਗੋਟ ਬਦਲਦੇ
ਜਵਾਕਾਂ ਦਾ ਰਾਤ ਨੂੰ ਕੀਤਾ ਸਤਾ ਹੁੰਦਾ,
ਤੂੰ ਕਹਿੰਦੀ ''ਸੁਣਦੇ ਹੋ ਜੀ, ਆਇਓ ਜ਼ਰਾ
ਛੋਟੇ ਦੇ ਮੈਥੋਂ ਨੀਂ ਕੱਛਾ ਚੜਾ ਹੁੰਦਾ''
ਮੈਂ ਵੀ ਸ਼ਿਮਲੇ ਮਨਾਲੀ ਵੱਲ ਲੈ ਜਾਂਦਾ
ਜੇ ਟੈਕਸੀਆਂ ਦਾ ਸਸਤਾ ਭਾਅ ਹੁੰਦਾ,
ਤੂੰ 'ਸਵਾਰਨ ਸਿਨਮੇ' ਨਾਲ ਮੰਨ ਜਾਂਦੀ,
ਬਹਾਨਾ ਘੜਦੀ ''ਦੂਰ ਨੀਂ ਜਾ ਹੁੰਦਾ''
ਟਿੰਕੂ ਤੋਂ ਓਹਲਾ ਕਰ ਪਾਰੀ ਕਰ ਲੈਂਦੇ
ਫ਼ਿਲਮ ਦੌਰਾਨ ਲੱਗਾ ਜਦ ਵੀ ਦਾਅ ਹੁੰਦਾ,
ਤੇਰੇ ਪੇਕਿਆਂ ਵੱਲ ਵੀ ਜਾਇਆ ਕਰਦੇ
ਮੇਰੀ ਸੱਸ ਦਾ ਔਖਾ ਜਦ ਸਾਹ ਹੁੰਦਾ,
ਮੈਂ ਕੋਲੋਂ ਖਾਣ ਨੂੰ ਪਨੀਰ ਪਕੋੜਾ ਲੈ ਜਾਂਦਾ
ਬਣਾਇਆ ਓਹਨਾਂ ਸਿਰਫ਼ ਘਾਹ ਹੁੰਦਾ,
ਫ਼ਿਰ ਬੁੱਢੀ ਹੋਈ ਦੇ ਤੇਰੇ ਹੱਥ ਕੰਬਦੇ
ਪਾਣੀ ਫੁਲਕਾ ਨਾ ਤੈਥੋਂ ਖਾਹ ਹੁੰਦਾ,
ਮੈਂ ਆ ਕੋਲ ਭੁੰਜੇ ਡੇਰੇ ਲਾਉਣੇ ਸੀ
ਮੰਜਾ ਮੁੰਜਾ ਸਾਥੋਂ ਵੀ ਨਾ ਡਾਹ ਹੁੰਦਾ,
ਤੂੰ ਜਵਾਨੀ ਵਾਲਾ ਗੁੱਸਾ ਕਰਿਆ ਕਰਦੀ
ਬੁੱਢ਼ਾਪੇ 'ਚ ਫੜਿਆ ਗੁੱਟ ਤੇਰਾ ਖਾਮਾਖਾ ਹੁੰਦਾ,
ਮੈਂ ਫੋਕੇ ਲਲਕਾਰੇ ਮਾਰਿਆ ਕਰਨੇ ਸੀ
ਨਕਲੀ ਦੰਦਾਂ ਬਿਨ ਪੱਲੇ ਨਾ ਭਾਵੇਂ ਸਵਾਹ ਹੁੰਦਾ,
ਆਪਾਂ ਅਖੀਰ ਤੱਕ ਇਦਾਂ ਰਿਸ਼ਤਾ ਰੱਖਦੇ
ਜਿਵੇਂ ਤੂੰ ਮੇਰੀ ਭਗਤਣ ਤੇ ਮੈਂ ਤੇਰਾ ਖ਼ੁਦਾ ਹੁੰਦਾ...
ਜੇ ਤੂੰ ਛੱਡ ਕੇ ਨਾ ਜਾਂਦੀ ਹੁਣ ਤੱਕ ਸਾਡਾ ਵਿਆਹ
ਹੁੰਦਾ... 8->
KARME BI ahh toda lov letter wa ya .. AJIT WKLY  newspaper :D:

Offline sᴀɴɪᴀ

  • PJ Mutiyaar
  • Jimidar/Jimidarni
  • *
  • Like
  • -Given: 73
  • -Receive: 93
  • Posts: 1941
  • Tohar: 94
  • Gender: Female
  • ɢᴏɴᴇ.
    • View Profile
  • Love Status: Married / Viaheyo
Re: A lov letter
« Reply #6 on: July 17, 2014, 10:54:14 PM »
Translation?

Offline _noXiouS_

  • Retired Staff
  • PJ love this Member
  • *
  • Like
  • -Given: 173
  • -Receive: 475
  • Posts: 12159
  • Tohar: 130
  • Gender: Female
  • Fighting for Sanity
    • View Profile
  • Love Status: In a relationship / Kam Chalda
Re: A lov letter
« Reply #7 on: July 17, 2014, 11:04:17 PM »





te jihde nal viah hona, enha kuch ohde nal hi kar leyo :hehe:
People should stop chasing lost ghosts. Enha time past ch spend karde ke they ruin their future and wadh ch pittde :hehe:

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
Re: A lov letter
« Reply #8 on: July 18, 2014, 02:14:49 AM »
Naah..... I think eda de rishte ch equality chahidi ....... par samj ....sirf punjabi nahi har pase.....bande nu jada ehmiat dinda husband wife de rishte ch
actually je dhyaan naal pariye ta male oriented ta ni lagda dowe jane kine supportive aa ehde ch :hehe:
ess ta sabit hunda k jina v dil tut da mundaya de tut de kyu male oriented hunda bahut jayada tar
yea bai ajkal de likhari ehi gall sabit kar rahe aa je kudi attitude dikhawe fer gana likh dinde mai pendu tu shehri idda te udda :pagel:
ummmmm to APNA PUNJAB> AP....SO MOI GUESS  APPU  :D:

... KARME BI ahh toda lov letter wa ya .. AJIT WKLY  newspaper :D:
nt mine mai ta idda de kamma ch saaf anparh aa :D:





te jihde nal viah hona, enha kuch ohde nal hi kar leyo :hehe:
People should stop chasing lost ghosts. Enha time past ch spend karde ke they ruin their future and wadh ch pittde :hehe:
naaaa mai ni idda karna mainu sang aundi aa :blush:

:laugh: :laugh:


@sania madam ji mai mobile to ni likh sakda inna kuch sry aa mai :smile:

Aah reply likhan nu 15 min
Lagg gaye :pagel:

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Re: A lov letter
« Reply #9 on: July 18, 2014, 02:25:25 AM »
:D: .

Offline Anamika

  • PJ Mutiyaar
  • Ankheela/Ankheeli
  • *
  • Like
  • -Given: 38
  • -Receive: 104
  • Posts: 971
  • Tohar: 108
  • Gender: Female
    • View Profile
  • Love Status: Forever Single / Sdabahaar Charha
Re: A lov letter
« Reply #10 on: July 18, 2014, 02:30:27 AM »
actually je dhyaan naal pariye ta male oriented ta ni lagda dowe jane kine supportive aa ehde ch :hehe:




Chlo tusi kehnde te man lende :loll:

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
Re: A lov letter
« Reply #11 on: July 18, 2014, 02:40:20 AM »
:D: .
tu kithe out area ch ghummi janda ajj :D:

Chlo tusi kehnde te man lende :loll:
asi aap ji de abhari rhange :pagel:

Offline ♥(ਛੱਲਾ)♥

  • PJ Gabru
  • Raja/Rani
  • *
  • Like
  • -Given: 186
  • -Receive: 652
  • Posts: 9204
  • Tohar: 405
  • Gender: Male
  • ♥(ਛੱਲਾ)♥
    • View Profile
  • Love Status: Single / Talaashi Wich
Re: A lov letter
« Reply #12 on: July 18, 2014, 04:13:17 AM »
:D: lagda karame nu ishq ho gya

Offline sandhu :)

  • PJ Mutiyaar
  • Naujawan
  • *
  • Like
  • -Given: 58
  • -Receive: 26
  • Posts: 492
  • Tohar: 26
  • Gender: Female
  • PJ Vaasi
    • View Profile
  • Love Status: Single / Talaashi Wich
Re: A lov letter
« Reply #13 on: July 18, 2014, 09:00:15 AM »
Baahla sohna supna c karam sionh .. keep it up .. :hehe:

Offline The Goru

  • PJ Gabru
  • Vajir/Vajiran
  • *
  • Like
  • -Given: 59
  • -Receive: 60
  • Posts: 6266
  • Tohar: 39
  • Gender: Male
  • Kamli Yaar Di Kamli.....
    • View Profile
  • Love Status: Single / Talaashi Wich
Re: A lov letter
« Reply #14 on: July 18, 2014, 09:58:24 AM »
Ishqe  de hi rogi aa pj te saare :hehe:

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
Re: A lov letter
« Reply #15 on: July 18, 2014, 10:17:07 AM »
Baahla sohna supna c karam sionh .. keep it up .. :hehe:
tu lagda meri fb profile visit kiti hoyi aa :D:
Baahla sohna supna c karam sionh .. keep it up .. :hehe:

 

Related Topics

  Subject / Started by Replies Last post
1 Replies
968 Views
Last post May 19, 2011, 11:39:37 PM
by ਮਾਲਵੇ ਦਾ ਮੁੰਡਾ-°•ℋŐПΞŶ ŚℐПĞℋ..●•٠
9 Replies
3046 Views
Last post February 09, 2008, 03:19:35 AM
by Ghandi_Sewa_Hajir_8
4 Replies
1320 Views
Last post August 01, 2009, 10:44:58 PM
by HORN OK PLEASE TATA 1612
0 Replies
1168 Views
Last post September 12, 2009, 12:26:45 PM
by The Goru
0 Replies
735 Views
Last post November 08, 2009, 09:55:54 AM
by SonnenKinder
11 Replies
2080 Views
Last post November 10, 2011, 10:38:09 AM
by 💕» ρяєєтι мαη∂ «💕
3 Replies
1115 Views
Last post November 10, 2011, 11:57:14 AM
by Toba_in_Neighbor_Boy
1 Replies
1002 Views
Last post November 10, 2011, 10:37:07 AM
by 💕» ρяєєтι мαη∂ «💕
0 Replies
893 Views
Last post June 02, 2012, 07:43:16 PM
by AmRind③r
69 Replies
23813 Views
Last post July 26, 2015, 12:21:05 AM
by Bulletiya_moge_wala

* Who's Online

  • Dot Guests: 1383
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]