Punjabi Janta Forums - Janta Di Pasand

Fun Shun Junction => Shayari => Topic started by: @@JeEt@@ on August 26, 2011, 11:18:39 AM

Title: ਸੁਣਿਆ ਕਈ ਲੋਕ ਤਾ ਰੱਬ ਨੁੰ ਵੀ ਭੁੱਲ ਗਏ,_
Post by: @@JeEt@@ on August 26, 2011, 11:18:39 AM
ਦਿੱਲ ਨੁੰ ਦਿੱਲਲਗੀ ਤੋ ਬਚਾਇਆ ਨਾ ਗਿਆ,_

ਕਿਸਮਤ ਤੋ ਆਪਣਾ ਪੱਲਾ ਛੁਡਾਇਆ ਨਾ ਗਿਆ,_

ਸੁਣਿਆ ਕਈ ਲੋਕ ਤਾ ਰੱਬ ਨੁੰ ਵੀ ਭੁੱਲ ਗਏ,_

ਪਰ ਸਾਥੋ ਤਾ ਇੱਕ ਸ਼ਕਸ ਭੁਲਾਇਆ ਨਾ ਗਿਆ,_