Punjabi Janta Forums - Janta Di Pasand

Fun Shun Junction => Shayari => Topic started by: ਮਾਨ ਸਾਹਿਬ on November 01, 2009, 03:09:04 AM

Title: ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ
Post by: ਮਾਨ ਸਾਹਿਬ on November 01, 2009, 03:09:04 AM
ਵਕਤ ਦੀ ਮੁੱਠੀ ਚੋਂ ਕਿਰਦਾ ਜਾ ਰਿਹਾ ਹਾਂ,
ਹੋਰ ਮੈਂ ਦੁੱਖਾਂ ਚ ਘਿਰਦਾ ਜਾ ਰਿਹਾ ਹਾਂ,
ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ,
ਉਸਦੇ ਘਰ ਨੂੰ ਮੈਂ ਚਿਰ ਦਾ ਜਾ ਰਿਹਾ ਹਾਂ,
Title: Re: ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ
Post by: *rAbh RaKHA* on November 02, 2009, 04:59:47 PM
mann sahib plz english ch vi likh deya karo.. :woried: :woried:
Title: Re: ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ
Post by: ¸¸.•のæ-☪•.¸¸ on November 03, 2009, 10:33:35 AM
^^^ punjabi ni parni aundi  :pagel:

nice shear mann ji =D>
Title: Re: ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ
Post by: *rAbh RaKHA* on November 03, 2009, 11:57:12 AM
^^^ punjabi ni parni aundi  :pagel:

nice shear mann ji =D>

nah tusan sikaye hinahe kadie :huhh: :huhh: btw i thought u were worse tha me readin punjai 8->
Title: Re: ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ
Post by: ĞĨĹĹ ŚÁÁß on November 03, 2009, 12:05:18 PM
mann sahib plz english ch vi likh deya karo.. :woried: :woried:


ਵਕਤ ਦੀ ਮੁੱਠੀ ਚੋਂ ਕਿਰਦਾ ਜਾ ਰਿਹਾ ਹਾਂ,
ਹੋਰ ਮੈਂ ਦੁੱਖਾਂ ਚ ਘਿਰਦਾ ਜਾ ਰਿਹਾ ਹਾਂ,
ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ,
ਉਸਦੇ ਘਰ ਨੂੰ ਮੈਂ ਚਿਰ ਦਾ ਜਾ ਰਿਹਾ ਹਾਂ,

vakht di muthi chon kirda ja riha han
hor mai dukhan ch gherda ja riha han
phir vi safar mera mukda nhi
oss de ghar nu mai chir da ja riha han
greji ch mishri nd punjaban lyi
Title: Re: ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ
Post by: $$ TARN JI $$ on November 03, 2009, 12:06:46 PM
 =D> =D> =D> =D>
Title: Re: ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ
Post by: *rAbh RaKHA* on November 03, 2009, 06:30:15 PM
 =D> =D>
Title: Re: ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ
Post by: ਮਾਨ ਸਾਹਿਬ on November 04, 2009, 08:50:30 AM
thaku gill bhai
Title: Re: ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ
Post by: The King on November 04, 2009, 08:59:16 AM
nice liness