ਗੁਰੂ ਦਰ ਜਾਕੇ ਝੋਲੀ ਫੈਲਾਈਏ,
ਮੂਹੋ ਮੰਗੀਆਂ ਮੁਰਾਦਾ ਪਾਈਏ,
ਸਦਾ ਕਰੀਏ ਮੱਦਦ ਦੁਖੀਆ ਦੀ,
ਸੁੱਖ ਸੱਚਾ ਰੱਬ ਤੋ ਪਾਈਏ,
ਝੂਠ ਤੋ ਰਹੀਏ ਦੂਰ ਸਦਾ,
ਰੱਬ ਤੋ ਡਰਕੇ ਰਹੀਏ,
ਰੱਬ ਦੀ ਪੂਜਾ ਦਾ ਤਾ ਫਾਈਦਾ,
ਜੇ ਦੀਨ ਦੁਖੀਆ ਦੀ ਸੇਵਾ ਕਰੀਏ,
ਕਲਮ ਸੈਬਰ ਦੀ ਨੇ ਸਦਾ ਲਿਖਦੀ,
ਝੂਠ ਲਿਖਣ ਲਈ ਚਾਹੇ ਲੱਖ ਕਹੀਏ ।
ਸੈਬਰ ਸਿੰਘ ਗਾਹਲੇ