ਜੀਹਦੇ ਉਤੇ ਵਾਰਦੇ ਸੀ ਜਾਨ ਛੱਡ ਗਈ ਏ,,,
ਸੁੰਨਾ ਸਾਡਾ ਕਰ ਕੇ ਜਹਾਨ ਛੱਡ ਗਈ ਏ.,,,,
ਪਿਆਰ ਦਾ ਯਕੀਨ ਰਹੇ ਦਵਾਉਂਦੇ ਸੋਹਾਂ ਖਾ ਕੇ,,,,
ਹੱਥ ਵਿੱਚ ਫੜਿਆ ਕੁਰਾਨ ਛੱਡ ਗਈ ਏ.,,,,
ਆਖਦਾ ਏ ਝੱਲਾ ਕੋਈ ਆਖਦਾ ਸ਼ਰਾਬੀ ਮੈਨੂੰ,,,,,,
ਸਾਰੇ ਸ਼ਹਿਰ ਵਿੱਚ ਬਦਨਾਮ ਛੱਡ ਗਈ ਏ,,,,
ਜਿਸਨੂੰ ਰਹੇ ਆਪਣਾ ਇਮਾਨ ਅਸੀਂ ਆਖਦੇ,,,,,
ਕਹਿ ਕੇ ਉਹ ਸਾਨੂੰ ਬੇਈਮਾਨ ਛੱਡ ਗਈ ਏ.,,,,ਗਿੱਲ ਮਰਜਾਣਾ,,,
jehde utte vaarde c jaan chad gyi ae,,
sunna sada kar ke jahaan chad gyi ae..
pyar da yakeen divaunde rhe sauhhan kha ke,,
hath vich fadea kuraan chad gyi ae,,,
aakhda ae jhalla koi aakhda sharabi mainu,,
sare shehar vich badnaam chad gyi ae,,,
jisnu rhe aapna imaan asin aakhde,,,
keh ke sanu byimaan chad gyi ae,, GILL marjana