September 16, 2025, 07:18:16 PM
collapse

Author Topic: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ  (Read 2381 times)

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
ਦੇਹਧਾਰੀ ਸਾਧਾ ਦੇ ਨਾਂ

ਮਲੋਟ ਚੱਲੀ ਜੋ ਗੋਲੀ ਸਾਨੂੰ ਨਹੀਂ ਭੁੱਲੀ
ਸਾਧਾ ਭੁੱਲ ਨਹੀਂ ਕੀਤੇ ਸਿੰਘ ਘਾਇਲ ਤੇਰੇ
ਤੇਰੇ ਚਿਹਰੇ ਦਾ ਨੂਰ ਉਡਾ ਦੇਣਾ
ਮਲੀਆਮੇਟ ਕਰ ਦੇਣੇ ਅਸੀਂ ਮਹਿਲ ਤੇਰੇ

ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
ਉੱਚੀ ਕੱਢਿਆ ਨਹੀਂ ਤੂੰ ਕਿਤੇ ਸਾਹ ਸਾਧਾ
a.k ਸੰਤਾਲੀਆਂ ਦੀ ਜਦੋਂ ਸੀ ਗੂੰਜ ਸੁਣਦੀ
ਉਦੋਂ ਦਿਸਿਆ ਨਹੀਂ ਪੰਜਾਬ ਵਾਲਾ ਰਾਹ ਸਾਧਾ

ਇਥੇ ਅਣਖਾਂ ਦੇ ਜਦੋਂ ਸੀ ਮੁੱਲ ਪੈਂਦੇ
ਦਿਵਿਆਂ ਜੋਤੀ ਤੂੰ ਉਦੋਂ ਜਗਾਈ ਕਿਉਂ ਨਾ
ਕਿਹੜੀ ਮਾਂ ਦੀ ਬੁੱਕਲ ਲੁਕ ਗਿਆ ਸੈਂ
ਉਦੋਂ ਦੱਸ ਖਾਂ ਧੂਣੀ ਤਪਾਈ ਕਿਉਂ ਨਾ

ਜੋਤ ਸਿੱਖੀ ਦੀ ਤੇਲ ਨਾਲ ਨਹੀਂ ਮਘਦੀ
ਇਥੇ ਖੂਨ ਨਾਲ ਜਗਦੇ ਚਿਰਾਗ ਸਾਧਾ
ਜੜੀਂ ਦਸਮੇਸ਼ ਨੇ ਪੁੱਤਾਂ ਦਾ ਖੂਨ ਪਾਇਆ
ਤਾਹੀਓਂ ਟਹਿਕਦਾ ਸਿੱਖੀ ਗੁਲਾਬ ਸਾਧਾ

ਚੌਂਕ ਚਾਂਦਨੀ ਸਿਰ ਕਟਵਾ ਦਿੱਤਾ
ਥੋਡੇ ਸਿਰਾਂ ਦੀ ਬੋਦੀ ਬਚਾਉਣ ਖਾਤਿਰ
ਹੱਸ-ਹੱਸ ਕੇ ਤਨ ਚਿਰਵਾਏ ਸਿੱਖਾਂ
ਥੋਡੇ ਤਨ ਦਾ ਜੰਝੂ ਬਚਾਉਣ ਖਾਤਿਰ

ਦੋ ਲਾਲ ਨੀਂਹਾਂ 'ਚ ਚਿਣਵਾ ਦਿੱਤੇ
ਏਸ ਹਿੰਦ ਦੀਆਂ ਨੀਂਹਾਂ ਬਚਾਉਣ ਦੇ ਲਈ
ਰਣਜੀਤ ਨਗਾਰੇ ਤੇ ਚੋਟ ਲਗਾਈ ਸਿੰਘਾਂ
ਥੋਡੇ ਮੰਦਰੀ ਟੱਲ ਖੜਕਾਉਣ ਦੇ ਲਈ

ਅਕ੍ਰਿਤਘਣਤਾ ਦੀ ਪਾਪੀਓ ਹੱਦ ਕੀਤੀ
ਚੰਗਾ ਸਿਲਾ ਅਹਿਸਾਨਾਂ ਦਾ ਚੁਕਾਉਣ ਲੱਗੇ
ਥੋਡੇ ਮੱਥੇ ਦੇ ਤਿਲਕ ਬਚਾਏ ਜੀਹਨੇ
ਮੱਥਾ ਖਾਲਸਾ ਪੰਥ ਨਾਲ ਲਾਉਣ ਲੱਗੇ

ਅਸੀਂ ਕੱਤੇ ਨਹੀਂ ਚਰਖੇ ਨਾ ਭਰਮ ਰੱਖੀਂ
ਰਿਹਾ ਚਰਖੜੀਆਂ ਨਾਲ ਪਿਆਰ ਸਾਡਾ
ਅਸੀਂ ਜਿੰਦਗੀ ਲੱਭਦੇ ਸ਼ਹੀਦੀਆਂ 'ਚੋਂ
ਵੱਸਦਾ ਮੌਤ ਤੋਂ ਪਰ ਸੰਸਾਰ ਸਾਡਾ

ਹੱਥ ਅਕਲ ਨੂੰ ਮਾਰ ਕੁਝ ਹੋਸ਼ ਕਰ ਲੈ
ਨਾ ਪੰਥ ਨੂੰ ਐਵੇਂ ਲਲਕਾਰ ਸਾਧਾ
ਨਹੀਂ ਲੱਭਣੀ ਇਥੇ ਸੁਆਹ ਤੇਰੀ
ਜੇ ਚੱਕ ਲਈ ਅਸੀਂ ਤਲਵਾਰ ਸਾਧਾ
_

Punjabi Janta Forums - Janta Di Pasand


Offline DEEP's

  • PJ Gabru
  • Jimidar/Jimidarni
  • *
  • Like
  • -Given: 64
  • -Receive: 51
  • Posts: 1896
  • Tohar: 2
  • Gender: Male
    • View Profile
  • Love Status: Married / Viaheyo
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #1 on: December 10, 2009, 01:00:22 PM »
rakh akal nu maar kuj hosh karla
na panth nu avain lalkar sadha..
nahi lambni ithe svah teri..
je kad layi asi talvar sadha....
 =D> =D>

Offline $$ TARN JI $$

  • PJ Gabru
  • Vajir/Vajiran
  • *
  • Like
  • -Given: 44
  • -Receive: 91
  • Posts: 6158
  • Tohar: 10
  • Gender: Male
  • ਜੇ ਨਾਲ ਨੀ ਕੁੱਝ ਜਾਣਾ .......ਤਾ ਛੱਡਣਾ ਇਥੇ ਵੀ ਕੁੱਝ ਨੀ
    • View Profile
  • Love Status: Single / Talaashi Wich
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #2 on: December 10, 2009, 01:13:49 PM »
bahut vadiya post hai 22

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #3 on: December 10, 2009, 02:32:37 PM »
rakh akal nu maar kuj hosh karla
na panth nu avain lalkar sadha..
nahi lambni ithe svah teri..
je kad layi asi talvar sadha....
 =D> =D>






bahut shukriya deep veere

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #4 on: December 10, 2009, 03:16:13 PM »
bahut vadiya post hai 22



 dhanwad tarn veere

Offline *rAbh RaKHA*

  • Retired Staff
  • PJ owe to this member
  • *
  • Like
  • -Given: 737
  • -Receive: 382
  • Posts: 19102
  • Tohar: 5
  • Gender: Female
    • View Profile
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #5 on: December 10, 2009, 03:18:12 PM »
JEHNA nu punjabi parhni nahe ayondi ohna da vi kyal kar leya karo g :woried: :woried:

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #6 on: December 10, 2009, 03:22:28 PM »
JEHNA nu punjabi parhni nahe ayondi ohna da vi kyal kar leya karo g :woried: :woried:



hehe..mishro ..je english ch vi likh dinda tuhanu samjh ni aouni c eh poem jo last week hoeya punjab ch oss vare aa ....haha..chal tuhanu phone te sunavaga ajj raat nu  :happy:

Offline *rAbh RaKHA*

  • Retired Staff
  • PJ owe to this member
  • *
  • Like
  • -Given: 737
  • -Receive: 382
  • Posts: 19102
  • Tohar: 5
  • Gender: Female
    • View Profile
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #7 on: December 10, 2009, 04:16:13 PM »


hehe..mishro ..je english ch vi likh dinda tuhanu samjh ni aouni c eh poem jo last week hoeya punjab ch oss vare aa ....haha..chal tuhanu phone te sunavaga ajj raat nu  :happy:
tusan sanu phone karna X_X X_X

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #8 on: December 10, 2009, 07:58:42 PM »
tusan sanu phone karna X_X X_X



jaroor sohneo kyun ni ajj sunaona aa poem te karde aa gal baat  :hug:

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #9 on: December 11, 2009, 08:45:41 AM »
ਇਥੇ ਅਣਖਾਂ ਦੇ ਜਦੋਂ ਸੀ ਮੁੱਲ ਪੈਂਦੇ
ਦਿਵਿਆਂ ਜੋਤੀ ਤੂੰ ਉਦੋਂ ਜਗਾਈ ਕਿਉਂ ਨਾ
ਕਿਹੜੀ ਮਾਂ ਦੀ ਬੁੱਕਲ ਲੁਕ ਗਿਆ ਸੈਂ
ਉਦੋਂ ਦੱਸ ਖਾਂ ਧੂਣੀ ਤਪਾਈ ਕਿਉਂ ਨਾ

Offline Singhsaab

  • Ankheela/Ankheeli
  • ***
  • Like
  • -Given: 43
  • -Receive: 18
  • Posts: 579
  • Tohar: 0
  • Gender: Male
  • yari lake jehre mukh morh jande ne asi ona cho ni
    • View Profile
  • Love Status: Single / Talaashi Wich
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #10 on: December 11, 2009, 09:23:45 AM »
bahut sahi keha bhra ida karna ee paina hun kujh
 =D> =D> =D> =D> =D> =D> =D> =D>

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #11 on: December 11, 2009, 10:13:31 AM »
bahut sahi keha bhra ida karna ee paina hun kujh
 =D> =D> =D> =D> =D> =D> =D> =D>





dhanwad veere

Offline $$ TARN JI $$

  • PJ Gabru
  • Vajir/Vajiran
  • *
  • Like
  • -Given: 44
  • -Receive: 91
  • Posts: 6158
  • Tohar: 10
  • Gender: Male
  • ਜੇ ਨਾਲ ਨੀ ਕੁੱਝ ਜਾਣਾ .......ਤਾ ਛੱਡਣਾ ਇਥੇ ਵੀ ਕੁੱਝ ਨੀ
    • View Profile
  • Love Status: Single / Talaashi Wich
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #12 on: December 11, 2009, 10:39:54 AM »
puchiyaa jave babiyaan kol inne fund aaye kitho ......... :marro: :marro: :marro: :marro:

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #13 on: December 11, 2009, 11:21:16 AM »
puchiyaa jave babiyaan kol inne fund aaye kitho ......... :marro: :marro: :marro: :marro:



eho hi dukh aa veere asi ajje tak samj nhi sake anti-sikh govt diyan chaalan nu. te kujh sade na-samjh veer bhen sikh ina de magar lag jande aa. te sadh aish karde aa sade paise te nale sada hi bura karde aa

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
Re: ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
« Reply #14 on: December 14, 2009, 08:58:10 AM »
ਹੱਥ ਅਕਲ ਨੂੰ ਮਾਰ ਕੁਝ ਹੋਸ਼ ਕਰ ਲੈ
ਨਾ ਪੰਥ ਨੂੰ ਐਵੇਂ ਲਲਕਾਰ ਸਾਧਾ
ਨਹੀਂ ਲੱਭਣੀ ਇਥੇ ਸੁਆਹ ਤੇਰੀ
ਜੇ ਚੱਕ ਲਈ ਅਸੀਂ ਤਲਵਾਰ ਸਾਧਾ

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
ਉੱਚੀ ਕੱਢਿਆ ਨਹੀਂ ਤੂੰ ਕਿਤੇ ਸਾਹ ਸਾਧਾ
a.k ਸੰਤਾਲੀਆਂ ਦੀ ਜਦੋਂ ਸੀ ਗੂੰਜ ਸੁਣਦੀ
ਉਦੋਂ ਦਿਸਿਆ ਨਹੀਂ ਪੰਜਾਬ ਵਾਲਾ ਰਾਹ ਸਾਧਾ

 

* Who's Online

  • Dot Guests: 1487
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]